30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2026

ਰੌਚਿਕ ਜਾਣਕਾਰੀ

ਅਜੀਤ ਡੈਸਕ 20-06-2026

* ਭਾਰਤ ਦਾ ਰਾਸ਼ਟਰੀ ਗੀਤ ਤੇ ਗਾਨ : ਭਾਰਤ ਦਾ ਰਾਸ਼ਟਰੀ ਗੀਤ ਰਵਿੰਦਰ ਨਾਥ ਟੈਗੋਰ ਦੀ ਰਚਨਾ ਹੈ। ਇਸ ਰਚਨਾ ਨੂੰ 24 ਜਨਵਰੀ, 1950 ਨੂੰ ਰਾਸ਼ਟਰੀ ਗੀਤ ਦੇ ਰੂਪ ਵਿਚ ਸਵੀਕਾਰ ਕੀਤਾ ਗਿਆ ਸੀ। 27 ਦਸੰਬਰ, 1911 ਨੂੰ ਪਹਿਲੀ ਵਾਰ ਇਸ ਗੀਤ ਨੂੰ ਕਲਕੱਤਾ ਵਿਖੇ ਭਾਰਤੀ ਰਾਸ਼ਟਰੀ ਕਾਂਗਰਸ ਦੇ ਇਜਲਾਸ ਵਿਚ ਗਾਇਆ ਗਿਆ ਸੀ। ਸਾਰੇ ਗੀਤ ਦੇ ਪਾਠ ਨੂੰ ਲਗਭਗ 52 ਸੈਕਿੰਡ ਲਗਦੇ ਹਨ। ਗਾਨ : ਭਾਰਤ ਦਾ ਰਾਸ਼ਟਰੀ ਗਾਨ ਬੰਦੇ ਮਾਤਰਮ ਹੈ। ਇਹ ਗਾਨ ਸ੍ਰੀ ਬੈਕਿੰਮ ਚੰਦਰ ਦੀ ਰਚਨਾ ਹੈ।
* ਭਾਰਤੀ ਸੰਵਿਧਾਨ : ਭਾਰਤ ਦੇ ਸੰਵਿਧਾਨ ਦੀ ਰਚਨਾ ਡਾ. ਬੀ.ਆਰ. ਅੰਬੇਡਕਰ ਜੀ ਦੀ ਪ੍ਰਧਾਨਗੀ ਹੇਠ ਸੰਵਿਧਾਨ ਸਭਾ ਵਲੋਂ ਕੀਤੀ ਗਈ। ਭਾਰਤੀ ਸੰਵਿਧਾਨ ਨੂੰ ਤਿਆਰ ਕਰਨ 'ਤੇ 2 ਸਾਲ, 11 ਮਹੀਨੇ ਤੇ 18 ਦਿਨ ਲੱਗੇ, ਇਸ 'ਤੇ ਤਕਰੀਬਨ ਉਸ ਸਮੇਂ 6 ਕਰੋੜ ਰੁਪਏ ਖਰਚ ਹੋਏ। ਭਾਰਤ ਦੇ ਸੰਵਿਧਾਨ ਨੂੰ ਤਿਆਰ ਕਰਕੇ ਅੰਤਿਮ ਰੂਪ 25 ਨਵੰਬਰ, 1949 ਨੂੰ ਦਿੱਤਾ ਗਿਆ ਪਰ ਇਹ ਲਾਗੂ 26 ਜਨਵਰੀ, 1950 ਤੋਂ ਹੋਇਆ।
-ਹੁਸਨਰ ਰੋਡ, ਗਿੱਦੜਬਾਹਾ। ਮੋਬਾਈਲ : 98140-97917

ਪਿਛਲੀ ਖ਼ਬਰ ਸਾਂਝੇ ਦੇਸ਼ ਪੰਜਾਬ ਬਾਰੇ ਜਾਣਕਾਰੀ ਭਰਪੂਰ ਸਵਾਲ-ਜਵਾਬ ਅਗਲੀ ਖ਼ਬਰ ਆਓ ਬੱਚਿਓ ਕੁਝ ਜਾਣੀਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।