28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਪੱਖੋ ਕੈਂਚੀਆਂ ਨੇੜੇ ਬੋਲੈਰੋ ਗੱਡੀ ਪਲਟੀ, ਤਿੰਨ ਜ਼ਖ਼ਮੀ

ਸ਼ਹਿਣਾ, 27 ਅਕਤੂਬਰ (ਸੁਰੇਸ਼ ਗੋਗੀ)-ਪੱਖੋ ਕੈਂਚੀਆਂ ਨੇੜੇ ਬੋਲੈਰੋ ਗੱਡੀ ਸੜਕ ਦੀ ਸਾਈਡ ਨਾ ਬਣੀ ਹੋਣ ਕਾਰਨ ਖਤਾਨਾਂ ਵਿਚ ਪਲਟ ਗਈ ਤੇ ਗੱਡੀ ਵਿਚ ਸਵਾਰ ਇਕ ਪਰਿਵਾਰ ਦੇ ਤਿੰਨ ਜੀਅ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਪਿੰਡ ਸਮਾਧ ਭਾਈ ਦਾ ਇਕ ਪਰਿਵਾਰ ਰਾਤ 10 ਵਜੇ ਦੇ ਕਰੀਬ ਪਿੰਡ ਪਰਤ ਰਿਹਾ ਸੀ ਕਿ ਭਗਤਪੁਰਾ ਨੇੜੇ ਲੰਘਦੇ ਰਜਬਾਹੇ ਦੇ ਪੁਲ ਕੋਲ ਸੜਕ ਜੋ ਸਹੀ ਢੰਗ ਨਾਲ ਨਹੀਂ ਬਣੀ, ਸੜਕ ਦੀ ਸਾਈਡ ਤੋਂ ਖੱਡੇ ਤੋਂ ਬੁੜ੍ਹਕ ਕੇ ਖਤਾਨਾਂ ਵਿਚ ਪਲਟ ਗਈ।

ਅਜੀਤ ਡੈਸਕ 28-10-2026
ਸ਼ਹਿਣਾ, 27 ਅਕਤੂਬਰ (ਸੁਰੇਸ਼ ਗੋਗੀ)-ਪੱਖੋ ਕੈਂਚੀਆਂ ਨੇੜੇ ਬੋਲੈਰੋ ਗੱਡੀ ਸੜਕ ਦੀ ਸਾਈਡ ਨਾ ਬਣੀ ਹੋਣ ਕਾਰਨ ਖਤਾਨਾਂ ਵਿਚ ਪਲਟ ਗਈ ਤੇ ਗੱਡੀ ਵਿਚ ਸਵਾਰ ਇਕ ਪਰਿਵਾਰ ਦੇ ਤਿੰਨ ਜੀਅ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਪਿੰਡ ਸਮਾਧ ਭਾਈ ਦਾ ਇਕ ਪਰਿਵਾਰ ਰਾਤ 10 ਵਜੇ ਦੇ ਕਰੀਬ ਪਿੰਡ ਪਰਤ ਰਿਹਾ ਸੀ ਕਿ ਭਗਤਪੁਰਾ ਨੇੜੇ ਲੰਘਦੇ ਰਜਬਾਹੇ ਦੇ ਪੁਲ ਕੋਲ ਸੜਕ ਜੋ ਸਹੀ ਢੰਗ ਨਾਲ ਨਹੀਂ ਬਣੀ, ਸੜਕ ਦੀ ਸਾਈਡ ਤੋਂ ਖੱਡੇ ਤੋਂ ਬੁੜ੍ਹਕ ਕੇ ਖਤਾਨਾਂ ਵਿਚ ਪਲਟ ਗਈ। ਗੱਡੀ ਵਿਚ ਸਵਾਰ ਡਰਾਈਵਰ, ਉਸ ਦੀ ਪਤਨੀ ਤੇ ਬੱਚਾ ਸ਼ਾਮਿਲ ਸਨ। ਜਿਨ੍ਹਾਂ ਨੂੰ ਰਾਤ ਸਮੇਂ ਹਸਪਤਾਲ ਦਾਖ਼ਲ ਕਰਵਾਇਆ ਗਿਆ।
ਪਿਛਲੀ ਖ਼ਬਰ ਅੰਦਰਲੀ ਅਨਾਜ ਮੰਡੀ ’ਚ ਸਫ਼ਾਈ ਦੇ ਪ੍ਰਬੰਧ ਨਾ ਹੋਣ ਕਾਰਨ ਕਿਸਾਨ, ਆੜ੍ਹਤੀਏ ਤੇ ਮਜ਼ਦੂਰ ਪ੍ਰੇਸ਼ਾਨ ਅਗਲੀ ਖ਼ਬਰ ਮਾਰਕੀਟ ਕਮੇਟੀ ਬਰਨਾਲਾ ਅਧੀਨ ਮੰਡੀਆਂ ’ਚ ਪ੍ਰਬੰਧਾਂ ਦੀ ਵੱਡੀ ਘਾਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।