ਧਨੌਲਾ ਦੇ ਸਾਈਕਲ ਮਕੈਨਿਕ ਦੀ ਮ੍ਰਿਤਕ ਦੇਹ ਬੁਗਰਾਂ ਨਹਿਰ ਤੋਂ ਮਿਲੀ
ਧਨੌਲਾ, 28 ਸਤੰਬਰ (ਜਤਿੰਦਰ ਸਿੰਘ ਧਨੌਲਾ)- ਮੰਡੀ ਧਨੌਲਾ ਦੇ ਵਸਨੀਕ ਜਰਨੈਲ ਸਿੰਘ ਜੈਲਾ ਪੁੱਤਰ ਲਿਸ਼ਕਾਰਾ ਸਿੰਘ ਦੀ ਮ੍ਰਿਤਕ ਦੇਹ ਪਿੰਡ ਬੁਗਰਾਂ ਨੇੜਿਓਂ ਹਰੀਗੜ੍ਹ ਵਾਲੀ ਨਹਿਰ ਵਿਚੋਂ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਤਕਰੀਬਨ 6 ਦਿਨ ਪਹਿਲਾਂ ਜਰਨੈਲ ਸਿੰਘ ਦੀ ਸਕੂਟਰੀ ਅਤੇ ਚੱਪਲਾਂ ਹਰੀਗੜ੍ਹ ਦੇ ਪੁਲ ਤੋਂ ਪ੍ਰਾਪਤ ਹੋਏ ਸਨ।
ਅਜੀਤ ਡੈਸਕ
29-09-2026