06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਬੀ.ਵੀ.ਐਮ. ਇੰਟਰਨੈਸ਼ਨਲ ਸਕੂਲ ਵਿਖੇ ਹੋਣਹਾਰ ਵਿਦਿਆਰਥੀ ਕੀਤੇ ਸਨਮਾਨਿਤ <br/>

ਅਜੀਤ ਡੈਸਕ 24-05-2026
ਬਰਨਾਲਾ, 23 ਮਈ (ਅਸ਼ੋਕ ਭਾਰਤੀ)-ਬੀ.ਵੀ.ਐਮ ਇੰਟਰਨੈਸ਼ਨਲ ਸਕੂਲ ਬਰਨਾਲਾ ਵਿਖੇ ਆਈ.ਸੀ.ਐਸ.ਈ. ਬੋਰਡ ਦੀ ਦਸਵੀਂ ਦੀ ਪ੍ਰੀਖਿਆ ਵਿਚੋਂ ਪਹਿਲੀਆਂ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਵਿਦਿਆਰਥਣ ਸਿ੍ਸ਼ਟੀ ਸਿੰਗਲਾ (96.4 ਫ਼ੀਸਦੀ), ਮੀਨਾਕਸ਼ੀ ਰਾਣੀ (94 ਫ਼ੀਸਦੀ), ਅਭਿਨਵ ਗਰਗ (93.8 ਫ਼ੀਸਦੀ), ਜਪਨੀਤ ਕੌਰ (93.2 ਫ਼ੀਸਦੀ), ਆਯੁਸ਼ ਠਾਕੁਰ (91.2 ਫ਼ੀਸਦੀ), ਅਤੇ ਸਹਿਜਪ੍ਰੀਤ ਸਿੰਘ (91 ਫ਼ੀਸਦੀ), ਅਨੋਖੀ ਗਰਗ (89.8 ਫ਼ੀਸਦੀ), ਤਨਰੀਤ ਕੌਰ ਵਧਾਨਚ (89.8 ਫ਼ੀਸਦੀ), ਹਰਸ਼ਿਤ ਯਾਦਵ (87.6 ਫ਼ੀਸਦੀ), ਪੁਸ਼ਪ ਗਰਗ (87.4 ਫ਼ੀਸਦੀ), ਬਵਨਜੋਤ (84.2 ਫ਼ੀਸਦੀ), ਦਿਵਯਮ ਜੈਨ (84.2 ਫ਼ੀਸਦੀ), ਸ਼ਿਵਾਂਸ਼ੂ ਸਿੰਗਲਾ (82.6 ਫ਼ੀਸਦੀ), ਤਿ੍ਸ਼ਪ੍ਰੀਤ ਕੌਰ (82.4 ਫ਼ੀਸਦੀ), ਨਮਨਪ੍ਰੀਤ ਕੌਰ ਧਾਲੀਵਾਲ (82.2 ਫ਼ੀਸਦੀ), ਨਿਧੀ ਸਿੰਗਲਾ (80.8 ਫ਼ੀਸਦੀ), ਪੁਨੀਤ ਸ਼ਰਮਾ (80.2 ਫ਼ੀਸਦੀ) ਨੂੰ ਸੰਸਥਾ ਦੇ ਚੇਅਰਮੈਨ ਸ੍ਰੀ ਪ੍ਰਮੋਦ ਅਰੋੜਾ, ਡਾਇਰੈਕਟਰ ਗੀਤਾ ਅਰੋੜਾ, ਨਿਖਿਲ ਅਰੋੜਾ, ਪਿ੍ੰਸੀਪਲ ਮਨਿੰਦਰਜੀਤ ਕੌਰ ਧਾਲੀਵਾਲ ਨੇ ਸਨਮਾਨਿਤ ਕੀਤਾ | ਇਸ ਤੋਂ ਇਲਾਵਾ ਅਧਿਆਪਕ ਸਤਪਾਲ ਸਿੰਘ (ਸਰੀਰਕ ਸਿੱਖਿਆ) ਅਤੇ ਅਨੀਤਾ ਰਾਣੀ (ਪੰਜਾਬੀ ਅਧਿਆਪਕ) ਨੂੰ ਉਨ੍ਹਾਂ ਦੇ ਸ਼ਾਨਦਾਰ ਨਤੀਜਿਆਂ ਲਈ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਕੂਲ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ |

ਪਿਛਲੀ ਖ਼ਬਰ ਐਸ.ਬੀ.ਐਸ. ਸਕੂਲ ਵਿਖੇ ਗਣਿਤ ਵਿਸ਼ੇ ਸੰਬੰਧੀ ਗਤੀਵਿਧੀਆਂ ਕਰਵਾਈਆਂ <br/> ਅਗਲੀ ਖ਼ਬਰ ਪਿੰਡ ਛਾਪਾ ਵਿਖੇ ਖੇਤੀਬਾੜੀ ਵਿਭਾਗ ਵਲੋਂ ਕਿਸਾਨ ਸਿਖਲਾਈ ਕੈਂਪ ਲਗਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।