12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਪਿੰਡ ਰਾਏਸਰ ਵਿਖੇ ਰੌਸ਼ਨੀ ਮੇਲਾ ਤੇ ਭੰਡਾਰਾ 24 ਨੂੰ

ਅਜੀਤ ਡੈਸਕ 22-02-2026
ਮਹਿਲ ਕਲਾਂ, 21 ਫਰਵਰੀ (ਅਣਖੀ)-ਪੀਰ ਬਾਬਾ ਢੇਰਾਂ ਵਾਲਾ ਦੀ ਦਰਗਾਹ ਵਿਚ ਰੌਸ਼ਨੀ ਮੇਲਾ ਤੇ ਭੰਡਾਰਾ ਪਿੰਡ ਰਾਏਸਰ ਵਿਖੇ 24 ਫਰਵਰੀ, ਮੰਗਲਵਾਰ ਨੂੰ ਸ਼ਰਧਾ ਸਤਿਕਾਰ ਨਾਲ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਪੀਰ ਬਾਬਾ ਢੇਰਾਂ ਵਾਲਾ ਪ੍ਰਬੰਧਕ ਕਮੇਟੀ ਦੇ ਆਗੂਆਂ ਨੇ ਦੱਸਿਆ ਕਿ ਦੋਵੇਂ ਨਗਰ ਪੰਚਾਇਤਾਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਪ੍ਰੋਗਰਾਮ ਦੌਰਾਨ ਦਰਗਾਹ 'ਤੇ ਚਾਦਰ ਚੜ੍ਹਾਉਣ ਦੀ ਰਸਮ ਸਵੇਰੇ 10 ਵਜੇ ਹੋਵੇਗੀ ਇਸ ਉਪਰੰਤ ਨਾਮਵਰ ਕਲਾਕਾਰ, ਪ੍ਰਸਿੱਧ ਕਵਾਲ ਮੁਹੰਮਦ ਅਨੀਸ਼ ਐਡ ਪਾਰਟੀ ਮੁਬਾਰਕਪੁਰ ਚੂੰਘਾਂ ਵਾਲੇ ਕੱਵਾਲੀਆਂ ਪੇਸ਼ ਕਰਨਗੇ | ਪ੍ਰਬੰਧਕਾਂ ਨੇ ਸਮੂਹ ਸੰਗਤਾਂ ਨੂੰ ਇਸ ਮੌਕੇ ਪਹੁੰਚਣ ਦੀ ਅਪੀਲ ਕੀਤੀ ਹੈ |
ਪਿਛਲੀ ਖ਼ਬਰ ਮਾਂ ਬੋਲੀ ਪੰਜਾਬੀ ਦਿਵਸ ਮੌਕੇ ਗੁਰਮਤਿ ਮੁਕਾਬਲੇ ਕਰਵਾਏ <br/> ਅਗਲੀ ਖ਼ਬਰ ਬਰਨਾਲਾ ਨਗਰ ਨਿਗਮ ਬਣਨ ਤੋਂ ਬਾਅਦ ਕੌਂਸਲਰਾਂ ਪ੍ਰਤੀ ਸਰਕਾਰ ਅਤੇ ਪ੍ਰਸ਼ਾਸਨ ਦੇ ਦੋਹਰੇ ਮਾਪਦੰਡਾਂ ਅਤੇ ਕਾਰਜਸ਼ੈਲੀ 'ਤੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।