ਪਿੰਡ ਲੰਢਾ ਵਿੱਚ ਚੋਰਾਂ ਨੇ ਕੀਤੀ ਇੱਕ ਘਰ ਵਿੱਚ ਚੋਰੀ
ਦੋਰਾਹਾ, 7 ਸਤੰਬਰ (ਪੱਤਰ ਪ੍ਰੇਰਕ)-ਪਿੰਡ ਲੰਢਾ ਵਿੱਚ ਇੱਕ ਘਰ ਦੇ ਵਿੱਚ ਚੋਰੀ ਕਰਨ ਅਤੇ ਇੱਕ ਘਰ ਦੇ ਜਿੰਦੇ ਤੋੜਨ ਦਾ ਸਮਾਚਾਰ ਪ੍ਰਾਪਤ ਹੋਇਆ। ਮਿਸਤਰੀ ਸਵਰਨ ਸਿੰਘ ਦੇ ਦੱਸਣ ਅਨੁਸਾਰ ਓਹ ਆਪਣੀ ਪਤਨੀ ਸਮੇਤ ਦਿੱਲੀ ਰਹਿੰਦੇ ਆਪਣੇ ਬੇਟੇ ਦੇ ਬਿਮਾਰ ਪੁੱਤਰ ਦੀ ਖ਼ਬਰ ਲੈਣ ਗਏ ਸਨ।
ਪਿੰਡ ਲੰਢਾ ਵਿਖੇ ਚੋਰਾਂ ਵਲੋਂ ਖਿਲਾਰਿਆ ਗਿਆ ਤੇ ਪੜਤਾਲ ਕਰਦੇ ਹੋਏ ਥਾਣੇਦਾਰ ਜਤਿੰਦਰ ਸਿੰਘ ਨਾਲ ਸਰਪੰਚ ਪਲਵਿੰਦਰ ਸਿੰਘ, ਸਾਬਕਾ ਪੰਚ ਜਸਵੀਰ ਸਿੰਘ ਢੀਂਡਸਾ, ਬਲਵਿੰਦਰ ਸਿੰਘ ਪੰਚ। ਤਸਵੀਰ ਜਸਵੀਰ ਝੱਜ
08-09-2026