ਸ਼ਰਾਰਤੀ ਅਨਸਰਾਂ ਦੀ ਘਿਨਾਉਣੀ ਹਰਕਤ 100 ਦੇ ਕਰੀਬ ਸਫ਼ੈਦਿਆਂ ਦੇ ਬੂਟੇ ਪੁੱਟੇ - ਪੀੜਤ ਕਿਸਾਨ ਨੇ ਇਨਸਾਫ਼ ਲਈ ਪੁਲਿਸ ਨੂੰ ਦਿੱਤੀ ਲਿਖਤੀ ਸ਼ਿਕਾਇਤ
ਮਾਛੀਵਾੜਾ ਸਾਹਿਬ, 5 ਸਤੰਬਰ (ਮਨੋਜ ਕੁਮਾਰ)-ਮਾਛੀਵਾੜਾ ਤੋ ਕੁਹਾੜਾ ਰੋਡ ‘ਤੇ ਸਥਿਤ ਇੱਕ ਜ਼ਮੀਨ ਵਿਚ ਲਗਾਏ ਗਏ ਕਰੀਬ 100 ਸਫ਼ੈਦਿਆਂ ਦੇ ਬੂਟੇ ਕਿਸੇ ਅਣਪਛਾਤੇ ਸ਼ਰਾਰਤੀ ਅਨਸਰ ਵਲੋਂ ਪੁੱਟ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀਕਿਸਾਨ ਨੇ ਪੁਲਿਸ ਥਾਣਾ ਮਾਛੀਵਾੜਾ ਸਾਹਿਬ ਦੇ ਐੱਸ.
ਅਜੀਤ ਡੈਸਕ
06-09-2026