ਸ਼ਹੀਦ ਜਗਦੀਪ ਸਿੰਘ ਨਮਿਤ ਪਾਠ ਦਾ ਭੋਗ ਅੱਜ
ਮਲੌਦ, 1 ਸਤੰਬਰ (ਦਿਲਬਾਗ ਸਿੰਘ ਚਾਪੜਾ)-ਹਲਕਾ ਪਾਇਲ ਦੇ ਪਿੰਡ ਟਿੰਬਰਵਾਲ ਦੇ 14 ਸਿੱਖ ਰੈਜੀਮੈਂਟ ਦੇ ਫੌਜੀ ਜਗਦੀਪ ਸਿੰਘ ਸੰਧੂ ਪੁੱਤਰ ਜਸਵਿੰਦਰ ਸਿੰਘ, ਜੋ ਕਿ ਰਾਮਗੜ੍ਹ ਰਾਂਚੀ ਵਿਖੇ ਟ੍ਰੇਨਿੰਗ ਦੌਰਾਨ ਅਚਾਨਕ ਤਬੀਅਤ ਵਿਗੜਨ ਕਾਰਨ ਸ਼ਹੀਦ ਹੋ ਗਏ ਸਨ, ਉਨ੍ਹਾਂ ਨਮਿਤ ਅੰਤਿਮ ਅਰਦਾਸ ਅਤੇ ਪਾਠ ਦੇ ਭੋਗ ਅੱਜ 2 ਸਤੰਬਰ ਨੂੰ ਗੁੁਰਦੁਆਰਾ ਸ੍ਰੀ ਅਕਾਲ ਸਹਾਏ ਪਿੰਡ ਟਿੰਬਰਵਾਲ ਵਿਖੇ ਪਾਏ ਜਾ ਰਹੇ ਹਨ। ਇਸ ਮੌਕੇ ਵੱਖ ਵੱਖ ਰਾਜਨੀਤਿਕ ਆਗੂ, ਪ੍ਰਸ਼ਾਸ਼ਿਕ ਅਧਿਕਾਰੀ, ਸਮਾਜਿਕ ਸ਼ਖਸ਼ੀਅਤਾਂ ਅਤੇ ਇਲਾਕਾ ਨਿਵਾਸੀ ਸ਼ਰਧਾ ਅਤੇ ਸਤਿਕਾਰ ਦੇ ਫੁੱਲ ਭੇਂਟ ਕਰਨਗੇ।
ਲਾਪਤਾ ਨਾਬਾਲਗ ਲੜਕੇ ਅਕਾਸ਼ ਕੁਮਾਰ ਦੀ ਫਾਈਲ ਫੋਟੋ।
02-09-2026