21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਬੱਬਲੂ ਲੋਪੋਂ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਅੱਜ ਦੇ ਪੰਜਾਬ ਬੰਦ ਦੇ ਸੱਦੇ ਦੀ ਹਮਾਇਤ

ਰਾੜਾ ਸਾਹਿਬ, 20 ਅਗਸਤ (ਸੁਖਵੀਰ ਸਿੰਘ ਚਣਕੋਈਆਂ)-ਪਿੰਡ ਘੁਡਾਣੀ ਕਲਾਂ ਦੇ ਸਰਕਾਰੀ ਪ੍ਰਾਇਮਰੀ ਸਕੂਲ ’ਚ ਵਿਗਿਆਨਕ ਸੋਚ ਰੱਖਣ ਵਾਲੇ ਸਮਾਜ ਸੇਵੀ ਮਨਜੀਤ ਸਿੰਘ ਬੋਪਾਰਾਏ (ਲਾਲੀ) ਆਸਟਰੇਲੀਆ ਨੇ ਆਪਣੇ ਪਿਤਾ ਸਵ. ਦਲਵੀਰ ਸਿੰਘ ਸੇਵਾ ਮੁਕਤ ਡੀ.

ਬਰਜਿੰਦਰ ਸਿੰਘ ਬੱਬਲੂ ਲੋਪੋਂ 21-08-2026
ਰਾੜਾ ਸਾਹਿਬ, 20 ਅਗਸਤ (ਸੁਖਵੀਰ ਸਿੰਘ ਚਣਕੋਈਆਂ)-ਪਿੰਡ ਘੁਡਾਣੀ ਕਲਾਂ ਦੇ ਸਰਕਾਰੀ ਪ੍ਰਾਇਮਰੀ ਸਕੂਲ ’ਚ ਵਿਗਿਆਨਕ ਸੋਚ ਰੱਖਣ ਵਾਲੇ ਸਮਾਜ ਸੇਵੀ ਮਨਜੀਤ ਸਿੰਘ ਬੋਪਾਰਾਏ (ਲਾਲੀ) ਆਸਟਰੇਲੀਆ ਨੇ ਆਪਣੇ ਪਿਤਾ ਸਵ. ਦਲਵੀਰ ਸਿੰਘ ਸੇਵਾ ਮੁਕਤ ਡੀ. ਐਸ. ਪੀ ਅਤੇ ਆਪਣੇ ਛੋਟੇ ਭਰਾ ਸਵਰਨਜੀਤ ਸਿੰਘ ਗੋਗਾ ਦੀ ਨਿੱਘੀ ਯਾਦ ਵਿੱਚ ਪਰਿਵਾਰ ਵੱਲੋਂ ਵਧੀਆ ਕੰਪਨੀ ਦੇ 16 ਛੱਤ ਵਾਲੇ ਪੱਖੇ ਦਾਨ ਵਜੋਂ ਭੇਂਟ ਕੀਤੇ ਅਤੇ ਨਾਲ ਹੀ ਸਕੂਲ ਵਿੱਚ ਟਰਾਲੀਆਂ ਨਾਲ ਮਿੱਟੀ ਦਾ ਭਰਤ ਪਵਾਇਆ ਗਿਆ। ਇਸ ਸਮੇਂ ਮਨਜੀਤ ਸਿੰਘ ਲਾਲੀ ਨੇ ਵਿਸ਼ਵਾਸ ਦਿੱਤਾ ਕਿ ਜੇਕਰ ਇਸ ਤੋਂ ਇਲਾਵਾ ਸਕੂਲ ਨੂੰ ਕੋਈ ਹੋਰ ਲੋੜ ਹੋਵੇ ਤਾਂ ਹੋਰ ਵੀ ਸਹਿਯੋਗ ਦੇਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਸਕੂਲ ਸੈਂਟਰ ਮੁਖੀ ਬਲਜੀਤ ਕੌਰ ਬੋਪਾਰਾਏ ਨੇ ਜਿਥੇ ਬੱਚਿਆਂ ਲਈ ਇਸ ਸਮਾਜ ਸੇਵੀ ਪਰਿਵਾਰ ਵੱਲੋਂ ਕੀਤੇ ਉੱਦਮ ਲਈ ਧੰਨਵਾਦ ਕੀਤਾ। ਉਥੇ ਉਨ੍ਹਾਂ ਦਾ ਸਮਾਜ ਸੇਵੀ ਪਰਿਵਾਰ ਦਾ ਸਨਮਾਨ ਚਿੰਨ੍ਹ ਨਾਲ ਮਾਣ ਸਤਿਕਾਰ ਕੀਤਾ ਗਿਆ। ਇਸ ਮੌਕੇ ਦਰਸ਼ਨ ਸਿੰਘ (ਨੰਬਰਦਾਰ) ਅਤੇ ਸਕੂਲ ਸਟਾਫ਼ ਮੈਂਬਰ ਸਾਮਿਲ ਸੀ।
ਪਿਛਲੀ ਖ਼ਬਰ ਟਿੱਪਰ ਤੇ ਟਰੱਕ ਦੀ ਟੱਕਰ ਵਿਚ ਇੱਕ ਚਾਲਕ ਦੀ ਮੌਤ, ਦੂਜਾ ਗੰਭੀਰ ਜ਼ਖ਼ਮੀ ਅਗਲੀ ਖ਼ਬਰ ਜਾਗਰਣ ਕਮੇਟੀ ਵੱਲੋਂ ਸਾਬਕਾ ਵਿਧਾਇਕ ਲੱਖਾ ਪਾਇਲ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।