19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਆੜ੍ਹਤੀ ਸੁਰਿੰਦਰ ਸਿੰਘ ਸਰੌਦ ਨਾਲ ਦੁੱਖ ਦਾ ਇਜ਼ਹਾਰ

ਮਲੌਦ, 18 ਅਗਸਤ (ਚਾਪੜਾ)- ਕਲਗੀਧਰ ਟ੍ਰੇਡਰਜ਼ ਮਲੌਦ ਦੇ ਆੜ੍ਹਤੀ ਸੁਰਿੰਦਰ ਸਿੰਘ ਸਰੌਦ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ, ਜਦੋਂ ਉਨ੍ਹਾਂ ਦੇ ਸਤਿਕਾਰਯੋਗ ਪਿਤਾ ਨਛੱਤਰ ਸਿੰਘ ਰੰਗੀ ਆਪਣੇ ਸਵਾਸਾਂ ਦੀ ਪੂੰਜੀ ਨੂੰ ਪੂਰਾ ਕਰਦਿਆਂ ਸਵਰਗ ਸਿਧਾਰ ਗਏ। ਆੜ੍ਹਤੀ ਸੁਰਿੰਦਰ ਸਿੰਘ ਸਰੌਦ ਅਤੇ ਪਰਿਵਾਰ ਨਾਲ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ, ਜਸਵੀਰ ਸਿੰਘ ਜੱਸੀ ਮੰਨਵੀਂ, ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾ, ਅਜੀਤ ਸਿੰਘ ਚੰਦੂਰਾਈਆ, ਜਸਵੀਰ ਸਿੰਘ ਜੱਸੀ ਖੰਗੂੜਾ, ਹਲਕਾ ਇੰਚਾਰਜ਼ ਪਾਇਲ ਮਨਜੀਤ ਸਿੰਘ ਮਦਨੀਪੁਰ, ਜੱਥੇ.

ਸਵ. ਨਛੱਤਰ ਸਿੰਘ ਰੰਗੀ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਸਮੇਂ ਹਾਜ਼ਰੀਨ। ਅਜੀਤ ਤਸਵੀਰ 19-08-2026
ਮਲੌਦ, 18 ਅਗਸਤ (ਚਾਪੜਾ)- ਕਲਗੀਧਰ ਟ੍ਰੇਡਰਜ਼ ਮਲੌਦ ਦੇ ਆੜ੍ਹਤੀ ਸੁਰਿੰਦਰ ਸਿੰਘ ਸਰੌਦ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ, ਜਦੋਂ ਉਨ੍ਹਾਂ ਦੇ ਸਤਿਕਾਰਯੋਗ ਪਿਤਾ ਨਛੱਤਰ ਸਿੰਘ ਰੰਗੀ ਆਪਣੇ ਸਵਾਸਾਂ ਦੀ ਪੂੰਜੀ ਨੂੰ ਪੂਰਾ ਕਰਦਿਆਂ ਸਵਰਗ ਸਿਧਾਰ ਗਏ। ਆੜ੍ਹਤੀ ਸੁਰਿੰਦਰ ਸਿੰਘ ਸਰੌਦ ਅਤੇ ਪਰਿਵਾਰ ਨਾਲ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ, ਜਸਵੀਰ ਸਿੰਘ ਜੱਸੀ ਮੰਨਵੀਂ, ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾ, ਅਜੀਤ ਸਿੰਘ ਚੰਦੂਰਾਈਆ, ਜਸਵੀਰ ਸਿੰਘ ਜੱਸੀ ਖੰਗੂੜਾ, ਹਲਕਾ ਇੰਚਾਰਜ਼ ਪਾਇਲ ਮਨਜੀਤ ਸਿੰਘ ਮਦਨੀਪੁਰ, ਜੱਥੇ. ਰਘਵੀਰ ਸਿੰਘ ਸਹਾਰਨ ਮਾਜਰਾ, ਕੌਮੀ ਸੀ. ਮੀਤ ਪ੍ਰਧਾਨ ਜਗਦੇਵ ਸਿੰਘ ਬੋਪਾਰਾਏ, ਅਮਰਦਲਜੀਤ ਸਿੰਘ ਫੂਲਕਾ, ਪ੍ਰਧਾਨ ਸੰਜੀਵ ਪੁਰੀ ਮਲੌਦ, ਕੌਮੀ ਮੀਤ ਪ੍ਰਧਾਨ ਗੁਰਜੀਤ ਸਿੰਘ ਪੰਧੇਰ ਖੇੜੀ, ਸਰਕਲ ਜੱਥੇਦਾਰ ਜਗਜੀਤ ਸਿੰਘ ਦੌਲਤਪੁਰ, ਸਰਕਲ ਜੱਥੇਦਾਰ ਪ੍ਰਿਤਪਾਲ ਸਿੰਘ ਝੱਮਟ, ਸਰਨਦੀਪ ਸਿੰਘ ਸੰਨੀ ਕੈਨੇਡਾ, ਜਗਦੀਪ ਸਿੰਘ ਲਹਿਲ, ਗੁਰਜੀਤ ਸਿੰਘ ਨੋਨੂੰ ਕੂਹਲੀ, ਸੁਖਵੰਤ ਸਿੰਘ ਯੂ. ਐਸ. ਏ., ਮਨਦੀਪ ਸਿੰਘ ਯੂ. ਐਸ. ਏ., ਸੁਖਵਿੰਦਰ ਸਿੰਘ ਯੂ. ਐਸ. ਏ., ਹਰਵਿੰਦਰ ਸਿੰਘ ਬੱਬੀ ਕਨੇਡਾ, ਪ੍ਰਧਾਨ ਜਸਪ੍ਰੀਤ ਸਿੰਘ ਮਾਲੋਦੌਦ, ਅਤੁੱਲ ਸਿੰਗਲਾ, ਸੁਮਿਤ ਜੈਨ, ਸੋਨੂੰ ਜੈਨ, ਸੰਨੀ ਮਾਲੇਰਕੋਟਲਾ, ਕਰਮਜੀਤ ਸਿੰਘ ਰੱਬੋਂ, ਐਡਵੋਕੇਟ ਇੰਦਰਜੀਤ ਸਿੰਘ ਢੀਂਡਸਾ, ਹਰਪ੍ਰੀਤ ਸਿੰਘ ਸੱਦੋਪੁਰ, ਮੇਜਰ ਸਿੰਘ ਦੌਲਤਪੁਰ, ਜਗਦੇਵ ਸਿੰਘ ਨਿਜਾਮਪੁਰ, ਗੁਰਮੇਲ ਸਿੰਘ ਰੋਡਾ, ਮਨਜੀਤ ਸਿੰਘ ਧਾਲੀਵਾਲ ਰੋੜੀਆਂ, ਰਜਿੰਦਰ ਸਿੰਘ ਉਪਲ ਬੇਰ ਖੁਰਦ, ਸੁਖਵੀਰ ਸਿੰਘ ਮਦਨੀਪੁਰ, ਅਜ਼ਮੇਰ ਸਿੰਘ ਚਹਿਲ, ਕੁਲਵੰਤ ਸਿੰਘ ਧਾਲੀਵਾਲ, ਹਰਦੀਪ ਸਿੰਘ ਬਿੱਟਾ, ਪ੍ਰੋ. ਕੁਲਦੀਪ ਸਿੰਘ ਢੱਡੇਵਾੜੀ, ਜਸਵੰਤ ਸਿੰਘ ਕਾਲਾ ਬੇਰ ਖੁਰਦ, ਜਗਮੋਹਣ ਸਿੰਘ ਕੂਹਲੀ, ਬਲਵੰਤ ਸਿੰਘ ਕੂਹਲੀ, ਆੜ੍ਹਤੀ ਐਸੋਸੀਏਸ਼ਨ ਮਲੌਦ ਅਤੇ ਮਾਲੇਰਕੋਟਲਾ ਦੇ ਸਮੂਹ ਮੈਂਬਰ, ਸ਼ੈਲਰ ਐਸੋਸੀਏਸਨ ਮਲੌਦ ਦੇ ਸਮੂਹ ਮੈਂਬਰਾ ਆਦਿ ਵੱਲੋਂ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਗਿਆ।
ਪਿਛਲੀ ਖ਼ਬਰ ਏ. ਐਸ. ਮਾਡਰਨ ਸਕੂਲ ਦੇ ਵਿਦਿਆਰਥੀਆਂ ਨੇ ਪੰਜਾਬ ਸਕੂਲ ਜ਼ੋਨਲ ਬੈਡਮਿੰਟਨ ਚੈਂਪੀਅਨਸ਼ਿਪ ’ਚ ਕੀਤਾ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਮਨਿਸਟਰੀਅਲ ਕਾਮਿਆਂ ਵਲੋਂ ਮੁਕੰਮਲ ਕੰਮਕਾਜ ਠੱਪ, ਕਲਮ ਛੋੜ/ਕੰਪਿਊਟਰ ਬੰਦ ਹੜਤਾਲ 21 ਤੱਕ ਵਧਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।