ਮੰਡੀ ਮੁੱਲਾਂਪੁਰ ’ਚ ਮੁਟਿਆਰਾਂ, ਮਹਿਲਾਵਾਂ ਦਾ ਮੇਲਾ ਤੀਆਂ ਤੀਜ ਯਾਦਗਾਰੀ ਬਣਿਆ ਸਿੰਗਲਾ ਇਨਕਲੇਵ ’ਚ ਪੰਜਾਬੀ ਵਿਰਸੇ ਦੀਆਂ ਬਾਤਾਂ ਪਾਉਂਂਦੀ ਸੰਪੂਰਨ ਬਣੀ ਬੀਬੀਆਂ ਦੀ ਇਕੱਤਰਤਾ
ਮੁੱਲਾਂਪੁਰ-ਦਾਖਾ, 1 ਅਗਸਤ (ਨਿਰਮਲ ਸਿੰਘ ਧਾਲੀਵਾਲ)- ਮੰਡੀ ਮੁੱਲਾਂਪੁਰ ਸਿੰਗਲਾ ਇਨਕਲੇਵ ਵਿਖੇ ਗੁਰਦੀਪ ਨਿਊਟਰੀਸ਼ੀਅਨ ਕਲੱਬ ਅਤੇ ਮਹਿਕ ਫੈਸ਼ਨ ਬੁਟੀਕ ਦੇ ਯਤਨਾਂ ਨਾਲ ਸ਼ਹਿਰੀ ਲੜਕੀਆਂ, ਮਹਿਲਾਵਾਂ ਵਲੋਂ ਤੀਆਂ ਤੀਜ ਤਿਉਹਾਰ ਮਨਾਇਆ ਗਿਆ। ਤੀਆਂ ਦੇ ਪਿੜ ’ਚ ਲੜਕੀਆਂ ਪੰਜਾਬੀ ਪਹਿਰਾਵੇ ’ਚ ਖੂਬ ਸਬ-ਫਬ ਕੇ ਪਹੁੰਚੀਆਂ।
ਅਜੀਤ ਡੈਸਕ
02-08-2026