17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-07-2026

ਬਾਬਾ ਸੈਮਤਾਬ, ਉਮਰੇ ਸ਼ਾਹ ਦੀ ਦਰਗਾਹ ’ਤੇ ਬੀਬੀ ਫ਼ਾਤਿਮਾ ਨੇ ਚਾਦਰ ਦੀ ਰਸਮ ਅਦਾ ਕੀਤੀ

ਅਜੀਤ ਡੈਸਕ 07-07-2026
ਖੰਨਾ, 6 ਜੁਲਾਈ (ਹਰਜਿੰਦਰ ਸਿੰਘ ਲਾਲ)-ਪਿੰਡ ਘੁਡਾਣੀ ਕਲਾਂ ਵਿਖੇ ਹਰ ਸਾਲ ਦੀ ਤਰ੍ਹਾਂ ਬਾਬਾ ਸੈਮਤਾਬ ਤੇ ਬਾਬਾ ਉਮਰੇ ਸ਼ਾਹ ਦੀ ਦਰਗਾਹ ’ਤੇ ਬਾਬਾ ਫਰੀਦ ਨਿਸ਼ਕਾਮ ਸੇਵਾ ਸੁਸਾਇਟੀ ਖੰਨਾ ਦੀ ਚੇਅਰਪਰਸਨ ਬੀਬੀ ਫ਼ਾਤਿਮਾ ਵੱਲੋਂ ਚਾਦਰ ਦੀ ਰਸਮ ਅਦਾ ਕੀਤੀ ਗਈ ਅਤੇ ਦਾਲ-ਰੋਟੀ, ਜਲੇਬੀਆਂ ਦਾ ਲੰਗਰ ਚਲਾਇਆ ਗਿਆ। ਇਸ ਮੌਕੇ ਆਏ ਹੋਏ ਮਹਿਮਾਨਾਂ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਮੇਹਰ ਦੀਨ ਗਿੱਲ, ਸੋਨੀ ਗਿੱਲ, ਸ਼ਿੰਗਾਰਾ ਖਾਨ, ਘੋਲਾ ਮਿਸਤਰੀ, ਰੋਜ਼ੀ ਖਾਨਮ, ਅਰਮਾਨ ਗਿੱਲ, ਮਲਵਿੰਦਰ ਸਿੰਘ ਭੱਟੀ, ਸਿਤਾਰ ਮੁਹੰਮਦ, ਜੱਗੋ, ਬਿੱਲੂ, ਰੋਮੀ ਫਰੀਦ, ਗਗਨ, ਆਸ਼ਾ ਰਾਣੀ ਰਮਨਪ੍ਰੀਤ ਕੌਰ, ਜੱਗਾ ਖਾ, ਬਲਵੀਰ ਬੰਟੀ ਜਗਦੇਵ, ਬਬਲੀ, ਰਜਿੰਦਰ ਕੌਰ, ਕਿਰਨਜੀਤ ਕੌਰ, ਫ਼ੌਜੀ ਮੇਜਰ ਸਿੰਘ, ਰੁਪਿੰਦਰ, ਬਲਜਿੰਦਰ ਸਿੰਘ ਗੁਰਜੀਤ ਸਿੰਘ, ਘੋਲ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ 10 ਜੁਲਾਈ ਦੇ ਚੰਡੀਗੜ੍ਹ ਰੋਸ ਪ੍ਰਦਰਸ਼ਨ ਸੰਬੰਧੀ ਭਾਕਿਯੂ ਏਕਤਾ (ਉਗਰਾਹਾਂ) ਬਲਾਕ ਮਲੌਦ ਦੀ ਮੀਟਿੰਗ ਹੋਈ ਅਗਲੀ ਖ਼ਬਰ ਸਰਕਾਰ ਵਿਰੁੱਧ 17 ਜੁਲਾਈ ਨੂੰ ਕੀਤੇ ਜਾ ਰਹੇ ਪ੍ਰਦਰਸ਼ਨ ਵਿੱਚ ਵੱਧ-ਚੜ੍ਹ ਕੇ ਸ਼ਮੂਲੀਅਤ ਕਰਨ ਦਾ ਫ਼ੈਸਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।