07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਮਾਈਾਡਫੁਲਨੈਂਸ ਪ੍ਰੋਗਰਾਮ-ਮਨੁੱਖ ਦੇ ਮਨ ਦੀ ਸਿਹਤ ਵਲ-ਇਕ ਕਦਮ

ਅਜੀਤ ਡੈਸਕ 17-04-2026
ਖੰਨਾ, 16 ਅਪ੍ਰੈਲ (ਹਰਜਿੰਦਰ ਸਿੰਘ ਲਾਲ)-ਅੱਜ ਦੇ ਤੇਜ ਰਫ਼ਤਾਰ ਜੀਵਨ ਵਿੱਚ ਤਣਾਅ, ਚਿੰਤਾ ਅਤੇ ਧਿਆਨ ਦੀ ਘਾਟ ਨੂੰ ਮੁੱਖ ਰੱਖਦੇ ਹੋਏ ਸਰਕਾਰੀ ਹਾਈ ਸਕੂਲ, ਸੇਹ (ਲੁਧਿਆਣਾ) ਵਿਖੇ ਮਾਈਾਡਫੁਲਨੈਂਸ ਪ੍ਰੋਗਰਾਮ ਤਹਿਤ ਜਸਵੀਰ ਕੌਰ ਡੀ.ਪੀ.ਈ ਵੱਲੋਂ ਸਮੂਹ ਅਧਿਆਪਕਾਂ ਨੂੰ ਸਿਖਲਾਈ ਦਿੱਤੀ ਗਈ | ਜਿਸ ਵਿੱਚ ਮਾਈਾਡਫੁਲਨੈਂਸ ਦਾ ਮਤਲਬ ਦੱਸਿਆ ਗਿਆ ਕਿ ਮਾਈਾਡਫੁਲਨੈਂਸ ਇੱਕ ਅਜਿਹੀ ਪ੍ਰੈਕਟਿਸ ਹੈ ਜਿਸ ਵਿੱਚ ਮਨ ਅਤੇ ਸਰੀਰ ਨੂੰ ਸ਼ਾਂਤ ਕਰਨ ਲਈ ਕੀਤੀ ਜਾਂਦੀ ਹੈ | ਹਰ ਇੱਕ ਵਿਅਕਤੀ ਨੂੰ ਮੈਡੀਟੇਸ਼ਨ, ਕਸਰਤ ਅਤੇ ਆਪਣੀ ਸ਼ੌਂਕਾਂ ਤੇ ਕੰਮ ਕਰਨ ਦੀ ਜ਼ਰੂਰਤ ਹੈ |
ਪਿਛਲੀ ਖ਼ਬਰ ਐਨ. ਡੀ. ਪੀ. ਐਸ. ਐਕਟ ਵਿਚ ਫੜੇ ਨਸ਼ਿਆਂ ਤੇ ਹੋਰ ਸਾਮਾਨ ਦਾ ਨਿਪਟਾਰਾ ਅਗਲੀ ਖ਼ਬਰ ਚੇਅਰਮੈਨ ਸਾਹਨੇਵਾਲ ਵਲੋਂ ਅਨਾਜ ਮੰਡੀ ਜੰਡਿਆਲੀ, ਕਟਾਣੀ ਅਤੇ ਲੱਖੋਵਾਲ 'ਚ ਖ਼ਰੀਦ ਦੀ ਕੀਤੀ ਸ਼ੁਰੂਆਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।