ਧਰਮਪੁਰਾ ਵਿਖੇ ਚੇਅਰਮੈਨ ਕੇਵਲ ਸ਼ਰਮਾ ਨੇ ਝੋਨੇ ਦੀ ਖ਼ਰੀਦ ਸ਼ੁਰੂ ਕਰਵਾਈ
ਬਰੇਟਾ, 14 ਅਕਤੂਬਰ (ਜੀਵਨ ਸ਼ਰਮਾ)- ਖ਼ਰੀਦ ਕੇਂਦਰ ਧਰਮਪੁਰਾ ਵਿਖੇ ਝੋਨੇ ਦੀ ਖ਼ਰੀਦ ਮਾਰਕਿਟ ਕਮੇਟੀ ਦੇ ਚੇਅਰਮੈਨ ਕੇਵਲ ਸ਼ਰਮਾ ਵਲੋਂ ਸ਼ੁਰੂ ਕਰਵਾਈ ਗਈ । ਉਨ੍ਹਾਂ ਕਿਹਾ ਕਿ ਭਾਵੇਂ ਬਾਰਿਸ਼ ਕਾਰਨ ਖ਼ਰੀਦ ਥੋੜ੍ਹਾ ਲੇਟ ਸ਼ੁਰੂ ਹੋਈ ਹੈ ਪਰ ਹੁਣ ਖ਼ਰੀਦ ਤੇਜ਼ੀ ਨਾਲ ਕੀਤੀ ਜਾਵੇਗੀ।
ਅਜੀਤ ਡੈਸਕ
15-10-2026