ਅਣਪਛਾਤੇ ਵਾਹਨ ਦੀ ਟੱਕਰ ਕਾਰਨ ਅਪਾਹਜ ਵਿਅਕਤੀ ਗੰਭੀਰ ਜ਼ਖਮੀ
ਬਠਿੰਡਾ, 2 ਅਕਤੂਬਰ (ਅਵਤਾਰ ਸਿੰਘ ਕੈਂਥ)-ਸਥਾਨਕ ਸ਼ਹਿਰ ਦੇ ਗ੍ਰੀਨ ਸਿਟੀ ਰੋਡ ’ਤੇ ਇਕ ਅਪਾਹਜ ਵਿਅਕਤੀ ਇਲੈਕਟ੍ਰਿਕ ਟਰਾਈਸਾਈਕਲ ’ਤੇ ਜਾ ਰਿਹਾ ਸੀ, ਜਦੋਂ ਉਸ ਨੂੰ ਇਕ ਅਣਪਛਾਤੇ ਵਾਹਨ ਨੇ ਟੱਕਰ ਮਾਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ। ਟੱਕਰ ਕਾਰਨ ਟਰਾਈ ਸਾਈਕਲ ਬੁਰੀ ਤਰ੍ਹਾਂ ਨੁਕਸਾਨਿਆ ਗਿਆ।
ਅਜੀਤ ਡੈਸਕ
03-10-2026