ਪੰਚਾਇਤ ਦੇ ਨੁਮਾਇੰਦੇ ਨਗਰ ਦੀ ਸਫ਼ਾਈ ਤੇ ਪਾਣੀ ਬਚਾਉਣ ਲਈ ਹੋਏ ਪੱਬਾਂ ਭਾਰ
ਲਹਿਰਾ ਮੁਹੱਬਤ, 1 ਅਕਤੂਬਰ (ਚਰਨਜੀਤ ਸਿੰਘ): ਨਗਰ ਪੰਚਾਇਤ ਲਹਿਰਾ ਮੁਹੱਬਤ ਦੇ ਨੁਮਾਇੰਦੇ ਨਗਰ ਦੀ ਸਫ਼ਾਈ ਤੇ ਪਾਣੀ ਬਚਾਉਣ ਲਈ ਪੱਬਾਂ ਭਾਰ ਹੋ ਗਏ ਹਨ। ਪਿਛਲੇ ਕਈ ਦਿਨਾਂ ਤੋਂ ਉਹ ਆਪ ਸਫ਼ਾਈ ਵਰਕਰਾਂ ਦੇ ਨਾਲ ਲੱਗ ਕੇ ਇਸ ਮੁਹਿੰਮ ਦੀ ਅਗਵਾਈ ਕਰ ਰਹੇ ਹਨ।
ਮਕਾਨ ਉਸਾਰੀ ਦਰਮਿਆਨ ਨਿਕਲਣ ਵਾਲਾ ਮਲਬਾ ਗਲੀਆਂ ਜਾਂ ਸੜਕਾਂ ’ਤੇ ਨਾ ਸੁੱਟਣ ਦੀ ਕੀਤੀ ਅਪੀਲ
02-10-2026