ਅੱਜ ਭੋਗ ’ਤੇ ਵਿਸ਼ੇਸ਼ ਗੁਰਜੀਤ ਸਿੰਘ ਸਿੱਧੂ ਗੁੰਮਟੀ ਕਲਾਂ
ਭਾਈਰੂਪਾ - ਪਿੰਡ ਗੁੰਮਟੀ ਕਲਾਂ ਦੇ ਸਮਾਜ ਸੇਵੀ ਗੁਰਜੀਤ ਸਿੰਘ ਸਿੱਧੂ ਪ੍ਰਧਾਨ ਗੁੰਮਟੀ ਕਲਾਂ ਦਾ ਜਨਮ 1974 ਵਿਚ ਪਿਤਾ ਦਲਜੀਤ ਸਿੰਘ ਸਿੱਧੂ ਦੇ ਘਰ ਮਾਤਾ ਮਹਿੰਦਰ ਕੌਰ ਦੀ ਕੁੱਖੋਂ ਜਿਲ੍ਹਾ ਬਠਿੰਡਾ ਦੇ ਪਿੰਡ ਗੁੰਮਟੀ ਕਲਾਂ ਵਿਖੇ ਹੋਇਆ । ਇਨ੍ਹਾਂ ਨੇ ਆਪਣੀ ਪੜ੍ਹਾਈ ਪਿੰਡ ਦੇ ਹੀ ਸਕੂਲ ਤੋਂ ਪ੍ਰਾਪਤ ਕੀਤੀ ।
ਅਜੀਤ ਡੈਸਕ
30-08-2026