19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਮਹਾਰਾਜ ਅਗਰਸੈਨ ਦੇ ਜਨਮ ਉਤਸਵ ਮੌਕੇ ਭੁੱਚੋ ਦੇ ਜਥੇ ਨੇ ਕੀਤੀ ਸ਼ਮੂਲੀਅਤ

ਭੁੱਚੋ ਮੰਡੀ, 18 ਅਕਤੂਬਰ (ਪਰਵਿੰਦਰ ਸਿੰਘ ਜੌੜਾ)- ਮਾਹਾਰਾਜਾ ਅਗਰਸੈਨ ਦੇ ਮੋਗਾ ਵਿਖੇ ਮਨਾਏ ਗਏ 5155ਵੇਂ ਜਨਮ ਉਤਸਵ ਮੌਕੇ ਭੁੱਚੋ ਤੋਂ ਅਗਰਵਾਲ ਸਭਾ ਦੇ ਪ੍ਰਧਾਨ ਵਰਿੰਦਰ ਗਰਗ ਗਨੂੰ ਦੀ ਅਗਵਾਈ ਵਿਚ ਜਥੇ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਉਨ੍ਹਾਂ ਨਾਲ ਭੂਸ਼ਣ ਗਰਗ, ਸੰਜੀਵ ਬਿੰਟਾ, ਸੰਜੀਵ ਸੰਜੂ, ਵਿਪਨ ਕੁਮਾਰ ਜੱਗੀ, ਹੈਪੀ ਗਰਗ, ਪ੍ਰਮੋਦ ਰਿਸ਼ੀ, ਰਿੰਕੂ, ਜੀਵਨ ਗਰਗ ਅਤੇ ਰਾਧੇ ਸ਼ਿਆਮ ਵੀ ਮੌਜੂਦ ਸਨ।

ਅਜੀਤ ਡੈਸਕ 19-10-2026
ਭੁੱਚੋ ਮੰਡੀ, 18 ਅਕਤੂਬਰ (ਪਰਵਿੰਦਰ ਸਿੰਘ ਜੌੜਾ)- ਮਾਹਾਰਾਜਾ ਅਗਰਸੈਨ ਦੇ ਮੋਗਾ ਵਿਖੇ ਮਨਾਏ ਗਏ 5155ਵੇਂ ਜਨਮ ਉਤਸਵ ਮੌਕੇ ਭੁੱਚੋ ਤੋਂ ਅਗਰਵਾਲ ਸਭਾ ਦੇ ਪ੍ਰਧਾਨ ਵਰਿੰਦਰ ਗਰਗ ਗਨੂੰ ਦੀ ਅਗਵਾਈ ਵਿਚ ਜਥੇ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਉਨ੍ਹਾਂ ਨਾਲ ਭੂਸ਼ਣ ਗਰਗ, ਸੰਜੀਵ ਬਿੰਟਾ, ਸੰਜੀਵ ਸੰਜੂ, ਵਿਪਨ ਕੁਮਾਰ ਜੱਗੀ, ਹੈਪੀ ਗਰਗ, ਪ੍ਰਮੋਦ ਰਿਸ਼ੀ, ਰਿੰਕੂ, ਜੀਵਨ ਗਰਗ ਅਤੇ ਰਾਧੇ ਸ਼ਿਆਮ ਵੀ ਮੌਜੂਦ ਸਨ। ਉਤਸਵ ਪ੍ਰਬੰਧਕਾਂ ਵਲੋਂ ਉਨ੍ਹਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਵਰਿੰਦਰ ਗਨੂੰ ਵਲੋਂ ਪ੍ਰਬੰਧਕਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।
ਪਿਛਲੀ ਖ਼ਬਰ ਸਮਾਜ ਸੇਵੀ ਅਸ਼ੋਕ ਬਾਲਿਆਂਵਾਲੀ ਦਾ ਸਨਮਾਨ ਅਗਲੀ ਖ਼ਬਰ ਵਿਦੇਸ਼ ਬੈਠੇ ਰਿਸ਼ਤੇਦਾਰ ਬਣ ਕੇ ਕਾਰ ਡਰਾਈਵਰ ਨਾਲ 1 ਲੱਖ ਰੁਪਏ ਦੀ ਠੱਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।