30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਅਕਾਲੀ ਆਗੂ ਬਲਜਿੰਦਰ ਸਿੰਘ ਲੀਲੂ ਜੈਦ ਅਤੇ ਰਘਬੀਰ ਸਿੰਘ ਕੋਚ ਨਾਲ ਦੁੱਖ ਪ੍ਰਗਟਾਇਆ

ਅਜੀਤ ਡੈਸਕ 31-05-2026
ਮੌੜ ਮੰਡੀ, 30 ਮਈ (ਗੁਰਜੀਤ ਸਿੰਘ ਕਮਾਲੂ)-ਅਕਾਲੀ ਦਲ ਹਲਕਾ ਮੌੜ ਦੇ ਸੀਨੀਅਰ ਆਗੂ ਬਲਜਿੰਦਰ ਸਿੰਘ ਲੀਲੂ ਬੁਰਜ ਅਤੇ ਰਘਬੀਰ ਸਿੰਘ ਕੋਚ ਭੀਖੀ ਨੂੰ ਗਹਿਰਾ ਸਦਮਾ ਲੱਗਾ ਹੈ | ਉਨ੍ਹਾਂ ਦੇ ਭਰਾ ਜਗਦੇਵ ਸਿੰਘ ਸਿੱਧੂ ਸਾਬਕਾ ਪ੍ਰਧਾਨ ਟਰੱਕ ਯੂਨੀਅਨ ਭੀਖੀ ਬੀਤੇ ਦਿਨੀਂ ਇਕ ਸੜਕ ਹਾਦਸੇ ਵਿਚ ਸਦੀਵੀ ਵਿਛੋੜਾ ਦੇ ਗਏ ਸਨ | ਜਗਦੇਵ ਸਿੰਘ ਸਿੱਧੂ ਦੇ ਅਕਾਲ ਚਲਾਣੇ 'ਤੇ ਸਾਬਕਾ ਕੈਬਨਿਟ ਮੰਤਰੀ ਜਨਮੇਜਾ ਸਿੰਘ ਸੇਖੋਂ, ਹਰਭਜਨ ਸਿੰਘ ਮਾਈਸਰਖਾਨਾ, ਰਾਜਵੰਤ ਸਿੰਘ ਕੋਟਭਾਰਾ, ਸੁਖਚੈਨ ਸਿੰਘ ਸਿੱਧੂ ਸਾਬਕਾ ਪ੍ਰਧਾਨ, ਗੁਰਮੇਲ ਸਿੰਘ ਮਾਈਸਰਖਾਨਾ, ਅੰਮਿ੍ਤਪਾਲ ਸਿੰਘ ਹਨੀ, ਗੁਰਬਚਨ ਸਿੰਘ ਬਾਬੇਕਾ, ਜੀਵਰਤਨ ਦਾਸ ਘੁੰਮਣ, ਬਲਜੀਤ ਸਿੰਘ ਸੰਦੋਹਾ, ਹਰਜੀਤ ਸਿੰਘ ਸਰਪੰਚ ਘੁੰਮਣ ਕਲਾਂ, ਕੁਲਦੀਪ ਸਿੰਘ ਬੁਰਜ, ਮੰਗਾ ਸਿੰਘ ਬੁਰਜ, ਜਗਸੀਰ ਸਿੰਘ ਬੁਰਜ, ਕੁਲਦੀਪ ਸਿੰਘ ਬਰਾੜ, ਤੇਜਇੰਦਰ ਸਿੰਘ ਬੁਰਜ, ਜੈਲਾ ਸਿੰਘ ਬੁਰਜ, ਗੁਰਦਰਸ਼ਨ ਸਿੰਘ ਗੋਸ਼ਾ ਬੁਰਜ, ਜੱਗਾ ਸਿੰਘ ਸੁਸਾਇਟੀ ਪ੍ਰਧਾਨ ਬੁਰਜ, ਸੁਰਜੀਤ ਸਿੰਘ ਮਾਨਸਾ ਕਲਾਂ, ਭਜਨ ਸਿੰਘ ਮਾਨਸਾ ਕਲਾਂ, ਗੁਰਤੇਜ ਸਿੰਘ ਗੋਂਦਾਰਾ, ਕੇਵਲ ਸਿੰਘ ਗੋਂਦਾਰਾ, ਰੂਬਲ ਸਿੰਘ ਬੁਰਜ, ਤਰਸੇਮ ਸਿੰਘ ਜੋਧਪੁਰ, ਹਰਜੀਤ ਸਿੰਘ ਫੋਟੋਗ੍ਰਾਫਰ, ਪੱਪੂ ਸਿੰਘ ਬੁਰਜ ਆਦਿ ਨੇ ਵੀ ਦੁਖੀ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ |
ਪਿਛਲੀ ਖ਼ਬਰ ਵਾਰਡ ਨੰਬਰ-9 ਬਣਿਆ ਇਕ ਕਰੋੜ ਰੁਪਏ ਦੇ ਇਨਾਮ ਦਾ ਹੱਕਦਾਰ <br/> ਅਗਲੀ ਖ਼ਬਰ ਸੰਗਤ ਮੰਡੀ 'ਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਜਿੱਤ ਦੇ ਜਸ਼ਨ ਮਨਾਏ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।