19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਨਗਰ ਕੌਂਸਲ ਚੋਣਾਂ ਲਈ ਸੰਗਤ ਮੰਡੀ ਦੇ 29 ਉਮੀਦਵਾਰਾਂ ਵਲੋਂ ਕਾਗ਼ਜ਼ ਦਾਖ਼ਲ <br/>

ਅਜੀਤ ਡੈਸਕ 17-05-2026
ਸੰਗਤ ਮੰਡੀ, 16 ਮਈ (ਅੰਮਿ੍ਤਪਾਲ ਸ਼ਰਮਾ): ਨਗਰ ਕੌਂਸਲ ਚੋਣਾਂ ਲਈ ਸੰਗਤ ਮੰਡੀ ਦੇ 29 ਉਮੀਦਵਾਰਾਂ ਵਲੋਂ ਕਾਗ਼ਜ਼ ਦਾਖ਼ਲ ਕੀਤੇ ਗਏ ਹਨ, ਜਿੰਨ੍ਹਾਂ ਵਿਚੋਂ 3 ਵਾਰਡਾਂ ਦੇ ਉਮੀਦਵਾਰਾਂ ਦਾ ਬਿਨਾਂ ਮੁਕਾਬਲਾ ਚੁਣੇ ਜਾਣਾ ਲਗਭਗ ਤੈਅ ਹੋ ਗਿਆ ਹੈ | ਚੋਣ ਅਧਿਕਾਰੀ ਹਰਪ੍ਰੀਤ ਸਾਗਰ ਨੇ ਦੱਸਿਆ ਕਿ ਕੌਂਸਲ ਚੋਣਾਂ ਲਈ 29 ਉਮੀਦਵਾਰਾਂ ਵਲੋਂ ਕਾਗ਼ਜ਼ ਦਾਖ਼ਲ ਕੀਤੇ ਗਏ ਹਨ ਅਤੇ ਕਾਗ਼ਜ਼ਾਂ ਦੀ ਪੜਤਾਲ ਲਈ ਚੋਣ ਅਮਲੇ ਵਲੋਂ ਅਗਲੇਰੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ | ਉਨ੍ਹਾਂ ਦੱਸਿਆ ਕਿ ਵਾਰਡ ਨੰਬਰ-1 ਲਈ ਕਮਲਜੀਤ ਕੌਰ ਪਤਨੀ ਹਰਦੀਪ ਸਿੰਘ ਅਤੇ ਛਿੰਦਰਪਾਲ ਕੌਰ ਪਤਨੀ ਦੇਸ ਰਾਜ ਅਕਾਲੀ ਦਲ, ਮਾਇਆ ਦੇਵੀ ਪਤਨੀ ਗੁਰਮੀਤ ਸਿੰਘ 'ਆਪ' ਵਲੋਂ ਕਾਗ਼ਜ਼ ਦਾਖ਼ਲ ਕੀਤੇ ਗਏ ਹਨ | ਵਾਰਡ ਨੰਬਰ-2 ਲਈ, ਪ੍ਰਵੀਨ ਲਤਾ ਪਤਨੀ ਰਾਕੇਸ਼ ਕੁਮਾਰ ਆਜ਼ਾਦ ਸਪੋਟ ਅਕਾਲੀ ਦਲ, ਨੀਰੂ ਪਤਨੀ ਸੰਦੀਪ ਕੁਮਾਰ ਆਜ਼ਾਦ ਅਕਾਲੀ ਦਲ, ਸਰੋਜ ਰਾਣੀ ਪਤਨੀ ਰੌਸ਼ਨ ਲਾਲ 'ਆਪ' ਨੇ ਵਾਰਡ ਨੰਬਰ-3 ਬੀ.ਸੀ. ਲਈ ਮਨਜਗਮੀਤ ਸਿੰਘ ਪੁੱਤਰ ਅਜਮੇਰ ਸਿੰਘ ਅਕਾਲੀ ਦਲ, ਦਵਿੰਦਰ ਸਿੰਘ ਪੁੱਤਰ ਕੁਲਵੰਤ ਸਿੰਘ ਅਕਾਲੀ ਦਲ, ਵਿੱਕੀ ਕੁਮਾਰ ਪੁੱਤਰ ਪਿ੍ਤਪਾਲ 'ਆਪ' ਵਾਰਡ ਨੰਬਰ-4 ਲਈ ਰਾਹੁਲ ਗੋਇਲ ਆਜ਼ਾਦ (ਅਕਾਲੀ ਦਲ) ਪੁੱਤਰ ਰਾਜਿੰਦਰ ਕੁਮਾਰ, ਪਿ੍ਯੰਕਾ ਬਾਂਸਲ ਪਤਨੀ ਰਾਹੁਲ ਗੋਇਲ ਅਤੇ ਰਾਜਿੰਦਰ ਕੁਮਾਰ ਪੁੱਤਰ ਬੰਤ ਰਾਮ ਵਲੋਂ ਵਾਰਡ ਨੰਬਰ-5 ਲਈ ਰਿੰਕੂ ਰਾਣੀ ਪਤਨੀ ਸੁਸ਼ੀਲ ਕੁਮਾਰ, ਅੰਜਨਾ ਰਾਣੀ ਪਤਨੀ ਰਾਜਿੰਦਰ ਕੁਮਾਰ ਵਾਰਡ ਨੰਬਰ-6 ਲਈ ਦਵਾਰਕਾ ਦਾਸ਼ ਪੁੱਤਰ ਜਗਦੀਸ਼ ਰਾਏ, ਮਨੀਸ਼ ਕੁਮਾਰ ਪੁੱਤਰ ਭੀਮ ਸੈਨ, ਚਿਮਨ ਲਾਲ ਪੁੱਤਰ ਪ੍ਰਕਾਸ਼ ਚੰਦ ਅਕਾਲੀ ਦਲ, ਨਿਤਿਨ ਕੁਮਾਰ ਪੁੱਤਰ ਨਰੇਸ਼ ਕੁਮਾਰ, ਰਮੇਸ਼ ਕੁਮਾਰ ਪੁੱਤਰ ਸੋਮ ਚੰਦ, ਜਗਦੀਸ਼ ਚੰਦ ਪੁੱਤਰ ਮਦਨ ਲਾਲ, ਗੁਰਜੀਤ ਸਿੰਘ ਪੁੱਤਰ ਹਰਦੇਵ ਸਿੰਘ, ਵਾਰਡ ਨੰਬਰ-7 ਲਈ ਕੁਲਵਿੰਦਰ ਕੌਰ ਪਤਨੀ ਲਖਵਿੰਦਰ ਸਿੰਘ, ਆਪ ਹਰਜੀਤ ਕੌਰ ਪਤਨੀ ਸ਼ਮਿੰਦਰ ਸਿੰਘ ਆਪ, ਵਾਰਡ ਨੰਬਰ-8 ਲਈ ਹਰਮੇਲ ਸਿੰਘ ਪੁੱਤਰ ਪ੍ਰੀਤਮ ਸਿੰਘ, ਅਕਾਲੀ ਦਲ ਰਾਜਵਿੰਦਰ ਸਿੰਘ ਪੁੱਤਰ ਜਵਾਲਾ ਸਿੰਘ, ਵਾਰਡ ਨੰਬਰ-9 ਲਈ ਗੁਰਪ੍ਰੀਤ ਸਿੰਘ ਪੁੱਤਰ ਸੁਖਦੇਵ ਸਿੰਘ, ਰਣਜੀਤ ਸਿੰਘ ਪੁੱਤਰ ਜੈਲਾ ਸਿੰਘ, ਗੁਰਚਰਨ ਸਿੰਘ ਪੁੱਤਰ ਕਪੂਰ ਸਿੰਘ ਆਪ ਵਲੋਂ ਕਾਗ਼ਜ਼ ਦਾਖ਼ਲ ਕੀਤੇ ਗਏ ਹਨ |


ਪਿਛਲੀ ਖ਼ਬਰ ਗਿਆਨ ਗੁਣ ਸਾਗਰ ਇੰਟਰਨੈਸ਼ਨਲ ਸਕੂਲ ਦੇ ਬਾਰ੍ਹਵੀਂ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ <br/> ਅਗਲੀ ਖ਼ਬਰ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਮਲੂਕਾ ਦਾ ਬਾਰ੍ਹਵੀਂ ਦਾ ਨਤੀਜਾ ਸ਼ਾਨਦਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।