13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਵੀਨਾ ਅਗਰਵਾਲ ਇਸਤਰੀ ਸਭਾ ਮਾਨਸਾ ਦੀ ਪ੍ਰਧਾਨ ਚੁਣੀ <br/>

ਅਜੀਤ ਡੈਸਕ 05-04-2026
ਮਾਨਸਾ, 4 ਅਪ੍ਰੈਲ (ਸ.ਰਿ.)- ਇਸਤਰੀ ਸਭਾ ਮਾਨਸਾ ਦੀ ਚੋਣ 'ਚ ਸਾਬਕਾ ਐਮ. ਸੀ. ਵੀਨਾ ਅਗਰਵਾਲ ਨੂੰ ਪ੍ਰਧਾਨ ਚੁਣਿਆ ਗਿਆ | ਰਾਮਬਾਗ ਨੇੜੇ ਸਭਾ ਦੇ ਦਫ਼ਤਰ ਇੰਚਾਰਜ ਰਾਜ ਕੁਮਾਰ ਦੀ ਅਗਵਾਈ 'ਚ ਸਰਬਸੰਮਤੀ ਨਾਲ ਹੋਈ ਚੋਣ ਦੌਰਾਨ ਇੰਦਰਜੀਤ ਕੌਰ ਚੇਅਰਮੈਨ, ਸੁਖਵਿੰਦਰ ਕੌਰ ਸੱਗੂ ਸੀਨੀਅਰ ਮੀਤ ਪ੍ਰਧਾਨ, ਪਰਵਿੰਦਰ ਕੌਰ ਜਨਰਲ ਸਕੱਤਰ, ਪਰਮਜੀਤ ਕੌਰ ਧੰਮੂ ਖ਼ਜ਼ਾਨਚੀ, ਸ਼ਰਨਜੀਤ ਕੌਰ ਰਾਮਗੜ੍ਹੀਆ ਮੁੱਖ ਸਲਾਹਕਾਰ, ਮਨਜੀਤ ਕੌਰ ਪ੍ਰਧਾਨ ਸ਼ਹਿਰੀ ਇਕਾਈ ਤੋਂ ਇਲਾਵਾ ਬਲਵਿੰਦਰ ਕੌਰ ਭੈਣੀਬਾਘਾ ਨੂੰ ਪ੍ਰੈੱਸ ਸਕੱਤਰ ਚੁਣਿਆ ਗਿਆ |

ਪਿਛਲੀ ਖ਼ਬਰ ਐੱਸ.ਡੀ. ਕਾਲਜ 'ਚ 'ਪਟਕਥਾ ਲੇਖਣ' ਵਿਸ਼ੇ 'ਤੇ ਵਰਕਸ਼ਾਪ ਕਰਵਾਈ ਅਗਲੀ ਖ਼ਬਰ ਦਿੱਲੀ ਦੇ 12 ਕਾਲਜਾਂ ਨੇ ਨੁੱਕੜ ਨਾਟਕ ਦੀ ਕੀਤੀ ਪੇਸ਼ਕਾਰੀ, ਹਿੰਦੂ ਕਾਲਜ ਰਿਹਾ ਜੇਤੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।