ਮਸਲੇ ਹੱਲ ਨਾ ਹੋਏ ਤਾਂ 11 ਨੂੰ ਦਿੱਤਾ ਜਾਵੇਗਾ ਥਾਣੇ ਅੱਗੇ ਧਰਨਾ:ਕਿਸਾਨ ਆਗੂ ਗੌਰਮਿੰਟ ਪੈਨਸ਼ਨਰ ਯੂਨੀਅਨ ਅਬੋਹਰ ਦੀ ਮੀਟਿੰਗ
ਗੁਰੂਹਰਸਹਾਏ, 6 ਅਗਸਤ (ਕਪਿਲ ਕੰਧਾਰੀ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਆਗੂ ਧਰਮ ਸਿੰਘ ਸਿੱਧੂ ਅਤੇ ਗੁਰਬਖਸ਼ ਸਿੰਘ ਦੀ ਅਗਵਾਈ ਵਿਚ ਇਕ ਵਫਦ ਥਾਣਾ ਗੁਰੂਹਰਸਹਾਏ ਦੇ ਥਾਣਾ ਮੁਖੀ ਮੰਗ ਪੱਤਰ ਦੇਣ ਠਾਣੇ ਵਿਖੇ ਪਹੁੰਚਿਆ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਬਲਵੀਰ ਚੰਦ ਨੇ ਦੱਸਿਆ ਕਿ ਮਈ 2025 ਚ ਦਰਜ ਇਕ ਮਾਮਲੇ ਵਿਚ ਬੇਗੁਨਾਹ ਸਰਜੀਤ ਸਿੰਘ ਨੂੰ ਮੌਜੂਦਾ ਥਾਣਾ ਮੁਖੀ ਵਲੋਂ ਗ੍ਰਿਫਤਾਰ ਕਰਕੇ 17 ਜੁਲਾਈ ਨੂੰ ਜੇਲ ਭੇਜ ਦਿੱਤਾ ਤਤਕਾਲੀ ਡੀ. ਐੱਸ.
ਅਜੀਤ ਡੈਸਕ
07-08-2026