ਛਠ ਪੁਰਬ ਨੂੰ ਦੇਖਦੇ ਹੋਏ ਰੇਲ ਯਾਤਰੀਆਂ ਦੇ ਸੁਵਿਧਾਜਨਕ ਆਉਣ-ਜਾਣ ਲਈ ਲੁਧਿਆਣਾ–ਸਮਸਤੀਪੁਰ ਅਣਰੱਵਖਤ ਸਪੈਸ਼ਲ ਟਰੇਨ ਦਾ ਸੰਚਾਲਨ
ਫ਼ਿਰੋਜ਼ਪੁਰ, 14 ਨਵੰਬਰ(ਰਾਕੇਸ਼ ਚਾਵਲਾ)- ਤਿਉਹਾਰਾਂ ਦੌਰਾਨ ਯਾਤਰੀਆਂ ਦੀ ਵਾਧੂ ਗਿਣਤੀ ਨੂੰ ਦੇਖਦੇ ਹੋਏ ਰੇਲ ਯਾਤਰੀਆਂ ਦੀ ਸੁਵਿਧਾ ਲਈ ਫ਼ਿਰੋਜ਼ਪੁਰ ਮੰਡਲ ਵਲੋਂ ਇਕ ਤਰਫ਼ਾ ਅਣਰੱਖਵਤ ਸਪੈਸ਼ਲ ਟਰੇਨ ਦਾ ਸੰਚਾਲਨ ਕੀਤਾ ਜਾ ਰਿਹਾ ਹੈ। ਅਣਰੱਖਵਤ ਫੈਸਟੀਵਲ ਸਪੈਸ਼ਲ ਟਰੇਨ ਨੰਬਰ 04684 (ਲੁਧਿਆਣਾ–ਸਮਸਤੀਪੁਰ) ਅੱਜ ਮਿਤੀ 10 ਨਵੰਬਰ 2026 ਨੂੰ ਲੁਧਿਆਣਾ ਤੋਂ ਰਾਤ 8 ਵਜੇ ਰਵਾਨਾ ਹੋਵੇਗੀ।
ਅਜੀਤ ਡੈਸਕ
15-11-2026