12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਬੈਂਕ ਕਰਮਚਾਰੀਆਂ ਦੀ ਦੇਸ਼ ਵਿਆਪੀ ਹੜਤਾਲ ਦੇ ਚੱਲਦਿਆਂ ਸਰਕਾਰੀ ਬੈਂਕ ਰਹੇ ਬੰਦ

ਮਮਦੋਟ, 11 ਸਤੰਬਰ (ਰਾਜਿੰਦਰ ਸਿੰਘ ਹਾਂਡਾ)-ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਬੈਂਕ ਕਰਮਚਾਰੀਆਂ ਵਲੋਂ ਕੀਤੀ ਗਈ ਦੇਸ਼ ਵਿਆਪੀ ਹੜਤਾਲ ਦੇ ਚੱਲਦਿਆਂ ਕਸਬਾ ਮਮਦੋਟ ਸਮੇਤ ਇਲਾਕੇ ਦੇ ਸਾਰੇ ਬੈਂਕ ਬੰਦ ਪਏ ਹਨ। ਦੂਰ ਦੁਰਾਡੇ ਪਿੰਡਾਂ ਤੋਂ ਲੋਕ ਆਪਣੇ ਕੰਮ-ਕਾਜ ਲਈ ਆਏ ਪਰੰਤੂ ਬੈਂਕਾਂ ਦੀ ਹੜਤਾਲ ਦਾ ਪਤਾ ਚੱਲਣ ’ਤੇ ਲੋਕ ਖੱਜਲ ਖ਼ੁਆਰ ਹੋ ਕੇ ਵਾਪਸ ਪਰਤ ਗਏ, ਅਜਿਹੇ ਹੀ ਹਾਲਾਤ ਵਪਾਰੀਆਂ ਅਤੇ ਦੁਕਾਨਦਾਰਾਂ ਦੇ ਬਣੇ ਹੋਏ ਹਨ।

ਅਜੀਤ ਡੈਸਕ 12-09-2026
ਮਮਦੋਟ, 11 ਸਤੰਬਰ (ਰਾਜਿੰਦਰ ਸਿੰਘ ਹਾਂਡਾ)-ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਬੈਂਕ ਕਰਮਚਾਰੀਆਂ ਵਲੋਂ ਕੀਤੀ ਗਈ ਦੇਸ਼ ਵਿਆਪੀ ਹੜਤਾਲ ਦੇ ਚੱਲਦਿਆਂ ਕਸਬਾ ਮਮਦੋਟ ਸਮੇਤ ਇਲਾਕੇ ਦੇ ਸਾਰੇ ਬੈਂਕ ਬੰਦ ਪਏ ਹਨ। ਦੂਰ ਦੁਰਾਡੇ ਪਿੰਡਾਂ ਤੋਂ ਲੋਕ ਆਪਣੇ ਕੰਮ-ਕਾਜ ਲਈ ਆਏ ਪਰੰਤੂ ਬੈਂਕਾਂ ਦੀ ਹੜਤਾਲ ਦਾ ਪਤਾ ਚੱਲਣ ’ਤੇ ਲੋਕ ਖੱਜਲ ਖ਼ੁਆਰ ਹੋ ਕੇ ਵਾਪਸ ਪਰਤ ਗਏ, ਅਜਿਹੇ ਹੀ ਹਾਲਾਤ ਵਪਾਰੀਆਂ ਅਤੇ ਦੁਕਾਨਦਾਰਾਂ ਦੇ ਬਣੇ ਹੋਏ ਹਨ। ਜ਼ਿਕਰਯੋਗ ਹੈ ਕਿ ਬੈਂਕ ਕਰਮਚਾਰੀਆਂ ਦੀ ਹੜਤਾਲ ਹੋਣ ਕਾਰਨ, ਦੂਜਾ ਸਨਿੱਚਰਵਾਰ ਹੋਣ ਕਾਰਨ ਤੇ ਪਰਸੋਂ ਐਤਵਾਰ ਹੋਣ ਕਾਰਨ ਲਗਾਤਾਰ ਤਿੰਨ ਦਿਨ ਬੈਂਕ ਬੰਦ ਰਹਿਣਗੇ ਜਿਸ ਕਾਰਨ ਵਪਾਰੀਆਂ ਦੁਕਾਨਦਾਰਾਂ ਦੇ ਨਾਲ-ਨਾਲ ਆਮ ਲੋਕਾਂ ਨੂੰ ਵੀ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ ।
ਪਿਛਲੀ ਖ਼ਬਰ ਨਵੀਂ ਬਣੀ ਗਲੀ ਵਿਚ ਘਟੀਆ ਮਟੀਰੀਅਲ ਵਰਤਣ ਕਰ ਕੇ ਇਕ ਹਫਤੇ ’ਚ ਹੀ ਹੌਦੀਆਂ ਦੇ ਢੱਕਣ ਟੁੱਟੇ ਅਗਲੀ ਖ਼ਬਰ ਫਿਰੋਜ਼ਪੁਰ ’ਚ ਬੈਂਕਾਂ ਦੇ ਅਧਿਕਾਰੀਆਂ ਤੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।