ਫ਼ਿਰੋਜ਼ਪੁਰ ਮੰਡਲ ਨੇ ਅਗਸਤ ’ਚ ਮਾਲ ਢੁਆਈ ਤੋਂ 124.72 ਕਰੋੜ ਰੁਪਏ ਕਮਾਏ, ਟੀਚੇ ਤੋਂ 28 ਫ਼ੀਸਦੀ ਵੱਧ ਰਿਹਾ ਮਾਲ ਲੋਡਿੰਗ ਦਾ ਮਾਲੀਆ ਨਵੇਂ ਮਾਲ ਗਾਹਕਾਂ ਤੇ ਨਵੀਆਂ ਸੇਵਾਵਾਂ ’ਤੇ ਦਿੱਤਾ ਜਾ ਰਿਹਾ ਜ਼ੋਰ
ਫ਼ਿਰੋਜ਼ਪੁਰ,7 ਸਤੰਬਰ (ਰਾਕੇਸ਼ ਚਾਵਲਾ)- ਫ਼ਿਰੋਜ਼ਪੁਰ ਰੇਲਵੇ ਮੰਡਲ ਨੇ ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਦੀ ਅਗਵਾਈ ਹੇਠ ਅਗਸਤ 2026 ਦੌਰਾਨ ਮਾਲ ਢੁਆਈ ਦੇ ਖੇਤਰ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 124. 72 ਕਰੋੜ ਰੁਪਏ ਦਾ ਮਾਲੀਆ ਹਾਸਲ ਕੀਤਾ ਹੈ।
ਫ਼ਿਰੋਜ਼ਪੁਰ ਮੰਡਲ ਵਿਚ ਮਾਲ ਢੁਆਈ ਦੇ ਚੱਲਦੇ ਲੋਡਿੰਗ ਕਰ ਰਿਹਾ ਮਜ਼ਦੂਰ। ਅਜੀਤ ਤਸਵੀਰ
08-09-2026