02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਬਾਦਲ ਵਲੋਂ ਫ਼ਿਰੋਜ਼ਪੁਰ ਦਿਹਾਤੀ ਹਲਕੇ ’ਚ ਜਥੇਬੰਦਕ ਢਾਂਚੇ ਦਾ ਵਿਸਥਾਰ

ਅਜੀਤ ਡੈਸਕ 30-07-2026

ਫ਼ਿਰੋਜ਼ਪੁਰ, 29 ਜੁਲਾਈ (ਗੁਰਿੰਦਰ ਸਿੰਘ)-ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿਚ ਰੱਖਦਿਆਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਫ਼ਰੋਜ਼ਪੁਰ ਦਿਹਾਤੀ ਹਲਕੇ ਵਿਚ ਆਪਣੀਆਂ ਜਥੇਬੰਦਕ ਸਰਗਰਮੀਆਂ ਹੋਰ ਤੇਜ਼ ਕਰ ਦਿੱਤੀਆਂ ਹਨ। ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਵਿਧਾਇਕ ਜੁਗਿੰਦਰ ਸਿੰਘ ਜਿੰਦੂ ਨੇ ਹਲਕਾ ਪੱਧਰ ’ਤੇ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਪਾਰਟੀ ਪ੍ਰਤੀ ਸਮਰਪਿਤ ਅਤੇ ਮਿਹਨਤੀ ਆਗੂਆਂ ਨੂੰ ਕੋਰ ਕਮੇਟੀ ਮੈਂਬਰ ਬਣਾਇਆ ਗਿਆ ਹੈ। ਜਾਰੀ ਕੀਤੀ ਗਈ ਸੂਚੀ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਤਪਾਲ ਸਿੰਘ ਤਲਵੰਡੀ ਭਾਈ, ਦਰਸ਼ਨ ਸਿੰਘ ਸ਼ੇਰਖਾਂ ਅਤੇ ਬਲਵਿੰਦਰ ਸਿੰਘ ਭੰਬਾ ਲੰਡਾ, ਵਰਿੰਦਰ ਸਿੰਘ ਵੈਰੜ, ਜੋਗਾ ਸਿੰਘ ਮੁਰਕ ਵਾਲਾ, ਚਮਕੌਰ ਸਿੰਘ ਟਿੱਬੀ ਕਲਾਂ, ਮਹਿਲ ਸਿੰਘ ਕਾਲਾ ਟਿੱਬਾ, ਬਚਿੱਤਰ ਸਿੰਘ ਮੋਰ ਰੁਕਨਾ ਬੇਗੂ, ਰਸ਼ਪਾਲ ਸਿੰਘ ਕਰਮੂ ਵਾਲਾ, ਗੁਰਮੀਤ ਸਿੰਘ ਮੁੱਦਕੀ, ਸੁਖਵਿੰਦਰ ਸਿੰਘ ਕਾਕਾ, ਜਗਸੀਰ ਸਿੰਘ ਸੀ.ਓ, ਸੰਜੀਵ ਕੁਮਾਰ ਪਿੰਟਾ, ਭੁਪਿੰਦਰ ਸਿੰਘ ਫਰੀਦੇ ਵਾਲਾ, ਦਿਲਬਾਗ ਸਿੰਘ ਵਿਰਕ, ਰੇਸ਼ਮ ਸਿੰਘ ਭੁੱਲਰ ਸਤੀਏਵਾਲਾ, ਬੂਟਾ ਸਿੰਘ ਭੁੱਲਰ ਸਤੀਏਵਾਲਾ, ਅਮਰੀਕ ਸਿੰਘ ਝੋਕ ਹਰੀ ਹਰ, ਬਲਵੰਤ ਸਿੰਘ ਚੱਕ ਭੰਗੇ ਵਾਲਾ, ਜਤਿੰਦਰ ਸਿੰਘ ਘਾਲੀ, ਮਹਿੰਦਰ ਸਿੰਘ ਮੁੱਦਕੀ, ਮੁਕੰਦ ਸਿੰਘ ਕਰਮਿੱਤੀ, ਹਰਜਿੰਦਰ ਸਿੰਘ ਕੋਟ ਕਰੋੜ ਕਲਾਂ, ਬਲਰਾਜ ਸਿੰਘ ਰਾਜਾ, ਅਜਾਇਬ ਸਿੰਘ ਕਰਮੂ ਵਾਲਾ, ਸਲਵੰਤ ਸਿੰਘ ਗਿਆਨੀ ਨਵਾਂ ਪੁਰਬਾ, ਪਰਵਿੰਦਰ ਸਿੰਘ ਪਰੀ ਬੂਟੇ ਵਾਲਾ, ਬਲਦੇਵ ਸਿੰਘ ਉਗੋ ਕੇ, ਰਜਿੰਦਰ ਸਿੰਘ ਕਾਕਾ ਢਿੱਲੋਂ ਲਖਮੀਰ ਕੇ ਉਤਾੜ, ਸੂਬਾ ਸਿੰਘ ਮੱਤੜ ਉਤਾੜ, ਕੁਲਦੀਪ ਸਿੰਘ ਫ਼ਿਰੋਜ਼ਸ਼ਾਹ, ਮੁਖ਼ਤਿਆਰ ਸਿੰਘ ਮੱਲਵਾਲਾ ਕਦੀਮ, ਕੁਲਦੀਪ ਸਿੰਘ ਰਾਏਵਿੰਡੀਆ, ਅਮਰੀਕ ਸਿੰਘ ਮਮਦੋਟ, ਕਰਨੈਲ ਸਿੰਘ ਹੱਸਣਾ ਮਮਦੋਟ, ਨਿਰਮਲ ਸਿੰਘ ਮੇਨਾ ਬੱਧਨੀ ਜੈਮਲ, ਸਤਵਿੰਦਰ ਸਿੰਘ ਸੱਤਾ ਤੂਤ, ਵੀਰ ਸਿੰਘ ਲੋਹਾਮ, ਸਤਵਿੰਦਰ ਸਿੰਘ ਕੋਟ ਕਰੋੜ ਕਲਾਂ, ਧਰਮਲ ਸਿੰਘ ਧਰਮਾ ਗਿੱਲ, ਰਸ਼ਪਾਲ ਸਿੰਘ ਰਹੀਮੇ ਕੇ, ਗੁਰਬੰਸ਼ ਸਿੰਘ ਸ਼ਕੂਰ, ਰਜਿੰਦਰ ਸਿੰਘ ਲਾਡਾ ਸੁਲਹਾਣੀ, ਬਲਵਿੰਦਰ ਸਿੰਘ ਸਰਪੰਚ ਰੁਕਣਸ਼ਾਹ, ਸਰਵਨ ਸਿੰਘ ਮਹਾਲਮ, ਬੇਅੰਤ ਸਿੰਘ ਭੋਲਾ ਝੋਕ ਹਰੀ ਹਰ, ਬਲਟੇਕ ਸਿੰਘ ਨੰਬਰਦਾਰ ਸੁੱਧ ਸਿੰਘ ਵਾਲਾ, ਸਾਰਜ ਸਿੰਘ ਪੀਰੂ ਵਾਲਾ, ਜੱਜਬੀਰ ਸਿੰਘ ਸਰਪੰਚ ਮੁਰਕ ਵਾਲਾ, ਅਮਰ ਸਿੰਘ ਬਾਲੇ ਵਾਲਾ, ਅਮਨਦੀਪ ਸਿੰਘ ਵਾੜਾ ਜਵਾਹਰ ਸਿੰਘ ਵਾਲਾ,ਪਰਮਜੀਤ ਸਿੰਘ ਖਾਰਾ ਬਸਤੀ ਮੁਹੰਮਦ ਅਲੀ ਸ਼ਾਹ, ਰਾਜ ਕੁਮਾਰ (ਹਿੰਦੂ)ਦਰੀਏ ਕੇ, ਜੱਗਸ਼ੇਰ ਸਿੰਘ ਘੱਲ ਖ਼ੁਰਦ, ਭਗਵਾਨ ਸਿੰਘ ਪੀਰ ਖਾਂ ਸ਼ੇਖ, ਜੱਜਵਿੰਦਰ ਸਿੰਘ ਸਾਂਦੇ ਹਾਸ਼ਮ, ਸੁਖਦੇਵ ਸਿੰਘ ਤਰਾਂ ਵਾਲੀ, ਗੁਰਭੇਜ ਸਿੰਘ ਜਵਾਹਰ ਸਿੰਘ ਵਾਲਾ ਖ਼ੁਰਦ, ਅਵਤਾਰ ਸਿੰਘ ਰੁਕਣ ਸ਼ਾਹ, ਮਨਦੀਪ ਸਿੰਘ ਲਾਲੀ ਫਿੱਡੇ, ਕੁਲਦੀਪ ਸਿੰਘ ਜਲਾਲ ਵਾਲਾ, ਸਾਬ੍ਰਹ ਸੋਢੀ ਨਗਰ, ਜਗਸੀਰ ਸਿੰਘ ਬਸਤੀ ਬੂਟਾ ਸਿੰਘ ਵਾਲੀ, ਜਸਵੀਰ ਸਿੰਘ ਜੌਹਲ ਬਸਤੀ ਧੱਲੇ ਕੀ, ਗੁਰਨਾਮ ਸਿੰਘ ਪ੍ਰਤਾਪ ਨਗਰ, ਹਰਗੁਰਮੀਤ ਸਿੰਘ ਧਾਰੀਵਾਲ ਪ੍ਰਤਾਪ ਨਗਰ, ਬਲਜੀਤ ਸਿੰਘ ਮਮਦੋਟ, ਸੁਰਿੰਦਰ ਸਿੰਘ ਢੇਸੀ ਆਲੇ ਵਾਲਾ, ਲੱਖਵਿੰਦਰ ਸਿੰਘ ਲੱਖਾ ਕਮਾਲਦੀਨ ਨਿਆਜ਼ੀਆ, ਜੋਗਿੰਦਰ ਸਿੰਘ ਮੁਦਕੀ, ਮਹਾਂਵੀਰ ਸਿੰਘ ਮੁਦਕੀ, ਮਹਾਂਵੀਰ ਸਿੰਘ ਧਾਰੀਵਾਲ, ਰੁਪਿੰਦਰ ਸਿੰਘ ਮੋਨੂੰ ਤਲਵੰਡੀ, ਬੇਅੰਤ ਸਿੰਘ ਬਰਾੜ ਤਲਵੰਡੀ, ਬਬਲਜੀਤ ਸਿੰਘ ਧਾਰੀਵਾਲ ਸ਼ਹਿਜ਼ਾਦੀ, ਸੁਰਿੰਦਰ ਸਿੰਘ ਸ਼ਿੰਦਾ ਸ਼ਹਿਜ਼ਾਦੀ, ਹਰਸਿਮਰਨ ਸਿੰਘ ਬਾਵਾ ਮਮਦੋਟ, ਬਲਜਿੰਦਰ ਸਿੰਘ ਬੱਬੀ ਫ਼ਿਰੋਜ਼ਸ਼ਾਹ, ਇਕਬਾਲ ਸਿੰਘ ਕਾਦਾ ਬੋੜਾ, ਨਿਸ਼ਾਨ ਸਿੰਘ ਕਾਦਾ ਬੋੜਾ, ਜਗਸੀਰ ਸਿੰਘ ਜੱਜ,ਭੁਪਿੰਦਰ ਸਿੰਘ ਵੈਰੜ, ਗੁਰਮੇਵਕ ਸਿੰਘ ਝੱਜੀਆਂ, ਗਗਨਦੀਪ ਸਿੰਘ ਹਰਾਜ, ਮਨਪ੍ਰੀਤ ਸਿੰਘ ਝੋਕ ਹਰੀ ਹਰ, ਗੁਰਮੀਤ ਸਿੰਘ ਬੁੱਕਣ ਖਾਂ ਵਾਲਾ, ਜਸਵੀਰ ਸਿੰਘ ਡੀ.ਸੀ ਸ਼ਕੂਰ, ਗੁਰਨਾਮ ਸਿੰਘ ਸੈਂਦਾ ਕੇ ਚੁਹੇਲਾ, ਕਰਮਵੀਰ (ਮੁਸਲਮਾਨ) ਮੁੱਦਕੀ, ਗਮਦੂਰ ਸਿੰਘ ਤੂਤ, ਗੁਰਸੇਵਕ ਸਿੰਘ ਤੂਰ, ਗੁਰਪ੍ਰੀਤ ਸਿੰਘ ਮਾਣਾ ਸਿੰਘ ਵਾਲਾ, ਅਮਨਜੀਤ ਸਿੰਘ ਘੱਲ ਖ਼ੁਰਦ, ਸੁਖਦਰਸ਼ਨ ਸਿੰਘ ਫ਼ਿਰੋਜ਼ਸ਼ਾਹ, ਰੂਪ ਸਿੰਘ ਫ਼ਿਰੋਜ਼ਸ਼ਾਹ, ਸੁਖਦੇਵ ਸਿੰਘ ਮੱਲੂ ਵਾਲਾ, ਜਗਜੀਤ ਸਿੰਘ ਨਾਨਕਪੁਰਾ, ਲਖਵਿੰਦਰ ਸਿੰਘ ਨਸੀਰਾ ਖਲਚੀਆਂ, ਸਰਬਜੀਤ ਸਿੰਘ ਮਾਹੂ ਬੇਗੂ ਅਤੇ ਜਗਮੋਹਨ ਸਿੰਘ ਬਾਜ਼ੇ ਵਾਲਾ ਨੂੰ ਕੋਰ ਕਮੇਟੀ ਮੈਂਬਰ ਬਣਾਇਆ ਗਿਆ ਹੈ। ਜਿੰਦੂ ਨੇ ਕਿਹਾ ਕਿ ਨਵੇਂ ਮੈਂਬਰਾਂ ਨੂੰ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣ ਅਤੇ ਚੋਣਾਂ ਲਈ ਵਰਕਰਾਂ ਨੂੰ ਲਾਮਬੰਦ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਉਨ੍ਹਾਂ ਕਿਹਾ ਕਿ ਪਾਰਟੀ ਜ਼ਮੀਨੀ ਪੱਧਰ ’ਤੇ ਆਪਣੇ ਸੰਗਠਨ ਨੂੰ ਹੋਰ ਮਜ਼ਬੂਤ ਬਣਾਉਣ ਲਈ ਲਗਾਤਾਰ ਕੰਮ ਕਰ ਰਹੀ ਹੈ ਅਤੇ ਸਮਰਪਿਤ ਵਰਕਰਾਂ ਨੂੰ ਬਣਦਾ ਮਾਣ-ਸਤਿਕਾਰ ਦਿੱਤਾ ਜਾ ਰਿਹਾ ਹੈ। ਉਨ੍ਹਾਂ ਵਿਸ਼ਵਾਸ ਜਤਾਇਆ ਕਿ ਮਜ਼ਬੂਤ ਜਥੇਬੰਦਕ ਢਾਂਚੇ ਦੇ ਸਹਾਰੇ ਪਾਰਟੀ ਆਉਣ ਵਾਲੀਆਂ ਚੋਣਾਂ ਵਿਚ ਬਿਹਤਰ ਪ੍ਰਦਰਸ਼ਨ ਕਰੇਗੀ।

ਪਿਛਲੀ ਖ਼ਬਰ ਹੈਰੋਇਨ ਵੇਚਣ ਦੀ ਤਾਕ ’ਚ ਖੜ੍ਹੇ 2 ਮੁਲਜ਼ਮ ਕਾਬੂ, 6.80 ਗ੍ਰਾਮ ਹੈਰੋਇਨ ਬਰਾਮਦ ਅਗਲੀ ਖ਼ਬਰ ਸਫਾਈ ਸੇਵਕ ਯੂਨੀਅਨ ਵਲੋਂ ਮੰਗਾਂ ਦੇ ਹੱਲ ਲਈ ਅੱਜ ‘ਪੰਜਾਬ ਬੰਦ’ ਦਾ ਐਲਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।