05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਜਿੱਤਣ ਉਪਰੰਤ ਕੌਂਸਲਰ ਪੂਨਮ ਰਾਣੀ ਨੇ ਘਰ-ਘਰ ਜਾ ਕੇ ਵਾਰਡ ਵਾਸੀਆਂ ਦਾ ਧੰਨਵਾਦ ਕੀਤਾ

ਅਜੀਤ ਡੈਸਕ 31-05-2026
ਤਲਵੰਡੀ ਭਾਈ, 30 ਮਈ (ਕੁਲਜਿੰਦਰ ਸਿੰਘ ਗਿੱਲ)-ਤਲਵੰਡੀ ਭਾਈ ਦੇ ਵਾਰਡ ਨੰਬਰ 3 ਤੋਂ ਜੇਤੂ ਰਹਿ ਕੇ ਕੌਂਸਲਰ ਬਣੇ ਪੂਨਮ ਰਾਣੀ ਅਤੇ ਉਨ੍ਹਾਂ ਦੇ ਪਤੀ ਭਾਜਪਾ ਆਗੂ ਵਿਜੇ ਕੁਮਾਰ ਕੈਥ ਵਲੋਂ ਜਿੱਤ ਹਾਸਲ ਕਰਨ ਤੋਂ ਬਾਅਦ ਅੱਜ ਵਾਰਡ ਦਾ ਧੰਨਵਾਦੀ ਫੇਰਾ ਪਾਇਆ ਗਿਆ | ਇਸ ਸਮੇਂ ਉਨ੍ਹਾਂ ਘਰ-ਘਰ ਜਾ ਕੇ ਵਾਰਡ ਦੇ ਵਾਸੀਆਂ ਦਾ ਧੰਨਵਾਦ ਕੀਤਾ ਅਤੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਵਾਉਣ ਦਾ ਭਰੋਸਾ ਦਿੱਤਾ | ਇਸ ਮੌਕੇ 'ਤੇ ਰਾਮ ਅਵਤਾਰ, ਸ਼੍ਰੀ ਕਿ੍ਸ਼ਨ, ਮਨਜੀਤ ਸਿੰਘ, ਮਨਦੀਪ ਮੰਨੰੂ, ਸੁਖਚੈਨ ਸਿੰਘ, ਮਦਨ ਲਾਲ ਰਾਜੂ, ਸੰਜੇ ਕੁਮਾਰ, ਅਜੈਬ ਸਿੰਘ, ਅਨੂ ਸ਼ਰਮਾ, ਰਜਨੀ ਬਾਲਾ, ਵੇਣੂੰ ਕੁਮਾਰੀ, ਤਨਿਕਸ਼ਾ ਕਾਇਤ, ਦੇਵਾਂਸ਼ ਖਟਕ, ਸ਼ਕਸ਼ਮ ਕਾਇਤ, ਲਖਵਿੰਦਰ ਕੌਰ, ਜੈਕੀ ਕੁਮਾਰ, ਮੋਨੂੰ, ਸੁਖਾ ਰਾਮ, ਰਤੂ ਰਾਮ, ਅਨੀਤਾ ਰਾਣੀ ਆਦਿ ਮੌਜੂਦ ਸਨ |
ਪਿਛਲੀ ਖ਼ਬਰ ਵਿਕਾਸ ਦੇ ਵਾਅਦਿਆਂ 'ਤੇ ਭਾਰਤੀ ਜਨਤਾ ਪਾਰਟੀ ਨੂੰ ਮਿਲਿਆ ਲੋਕਾਂ ਦਾ ਸਮਰਥਨ ਅਗਲੀ ਖ਼ਬਰ ਪੰਜਾਬ 'ਚ ਆਪ ਦੀ ਵੱਡੀ ਜਿੱਤ ਨੇ ਸਾਬਿਤ ਕੀਤਾ ਲੋਕ ਆਪ ਸਰਕਾਰ ਦੇ ਕੰਮਾਂ ਤੋਂ ਸੰਤੁਸ਼ਟ- ਵਿਧਾਇਕ ਕਟਾਰੀਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।