17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਬਾਬਾ ਫ਼ਰੀਦ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਨੈਤਿਕ ਸਿੱਖਿਆ ਦੇ ਇਮਤਿਹਾਨ 'ਚ ਕੀਤਾ ਨਾਂਅ ਰÏਸ਼ਨ

ਅਜੀਤ ਡੈਸਕ 11-04-2026
ਕੁੱਲਗੜ੍ਹੀ, 10 ਅਪ੍ਰੈਲ( ਸੁਖਜਿੰਦਰ ਸਿੰਘ ਸੰਧੂ)-ਵਿਦਿਆਰਥੀਆਂ ਨੂੰ ਵਧੀਆ ਸੇਧ ਦੇ ਕੇ ਚੰਗੇ ਨਾਗਰਿਕ ਬਣਾਉਣ ਦੇ ਮਨੋਰਥ ਨਾਲ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਕਰਵਾਏ ਗਏ ਨੈਤਿਕ ਸਿੱਖਿਆ ਇਮਤਿਹਾਨ ਵਿਚ ਬਾਬਾ ਫ਼ਰੀਦ ਇੰਟਰਨੈਸ਼ਨਲ ਸਕੂਲ ਕੁੱਲਗੜ੍ਹੀ ਦੇ 119 ਦੇ ਕਰੀਬ ਵਿਦਿਆਰਥੀਆਂ ਨੇ ਹਿੱਸਾ ਲਿਆ | ਜਿਨ੍ਹਾਂ ਵਿਚ ਗੁਰਜੋਤ ਕÏਰ ਸਪੁੱਤਰੀ ਸਾਰਜ ਸਿੰਘ ਨੇ ਦੂਸਰਾ ਸਥਾਨ ਅਤੇ 1500 ਰੁਪਏ ਨਗਦ ਇਨਾਮ, ਅਮਾਨਤ ਕÏਰ ਸਪੁੱਤਰੀ ਹਰਪ੍ਰੀਤ ਸਿੰਘ ਨੇ ਪੰਜਵਾਂ ਸਥਾਨ ਅਤੇ 300 ਰੁਪਏ ਨਗਦ ਇਨਾਮ,ਪ੍ਰਭਨੂਰ ਕÏਰ ਸਪੁੱਤਰੀ ਅਮਰਜੀਤ ਸਿੰਘ, ਜਪਜੋਤ ਕÏਰ ਸਪੁੱਤਰੀ ਅਮਨਦੀਪ ਸਿੰਘ, ਰਮਨਦੀਪ ਕÏਰ ਸਪੁੱਤਰੀ ਲਾਲ ਸਿੰਘ, ਹਰਸਿਮਰਨਪ੍ਰੀਤ ਕÏਰ, ਮਨਪ੍ਰੀਤ ਸਿੰਘ, ਅਭੈਜੋਤ ਸਿੰਘ ਨੇ ਮੈਰਿਟ ਵਿਚ ਆ ਕੇ ਸਕੂਲ ਅਤੇ ਆਪਣੇ ਮਾਤਾ-ਪਿਤਾ ਦਾ ਨਾਮ ਰÏਸ਼ਨ ਕੀਤਾ¢ ਸਕੂਲ ਪਿ੍ੰਸੀਪਲ ਅਤੇ ਮੈਨੇਜਮੈਂਟ ਕਮੇਟੀ ਨੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਹੈ¢
ਪਿਛਲੀ ਖ਼ਬਰ ਸਿਟੀ ਥਾਣਾ ਫਿਰੋਜ਼ਪੁਰ ਦੇ ਨਵੇਂ ਐਸ. ਐਚ. ਓ. ਨੇ ਚਾਰਜ ਸੰਭਾਲਿਆ ਅਗਲੀ ਖ਼ਬਰ ਪੰਜਾਬ ਪੈਨਸ਼ਨਰਜ਼ ਯੂਨੀਅਨ ਦਾ ਸਾਲਾਨਾ ਇਜਲਾਸ ਹੋਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।