11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਅੱਖਾਂ ਦਾ ਵਿਸ਼ਾਲ ਜਾਂਚ ਅਤੇ ਆਪ੍ਰੇਸ਼ਨ ਕੈਂਪ 16 ਨੂੰ

ਜਖੇਪਲ, 10 ਨਵੰਬਰ (ਮੇਜਰ ਸਿੰਘ ਸਿੱਧੂ) - ਪਿੰਡ ਜਖੇਪਲ ਦੇ ਉੱਘੇ ਸਮਾਜ ਸੇਵੀਂ ਸਵ: ਸਰਪੰਚ ਝੰਡਾ ਸਿੰਘ ਹੰਬਲਵਾਸ ਦੀ ਯਾਦ ਨੂੰ ਸਮੱਰਪਤ ਉਨ੍ਹਾਂ ਦੇ ਪੋਤਰੇ ਮੈਬਰ ਜਿਲ੍ਹਾ ਪ੍ਰੀਸ਼ਦ ਬਲਵੀਰ ਸਿੰਘ ਬੀਓ ਮਾਨ ਵੱਲੋਂ ਆਪਣੇ ਘਰ (ਦੌਲਾ ਸਿੰਘ ਵਾਲਾ ਰੋਡ) ਹੰਬਲਵਾਸ ਜਖੇਪਲ ਵਿਖੇ 16 ਨਵੰਬਰ ਦਿਨ ਸੌਮਵਾਰ ਨੂੰ ਅੱਖਾਂ ਦਾ ਵਿਸ਼ਾਲ ਅਪ੍ਰੇਸ਼ਨ ਅਤੇ ਚੈੱਕ-ਅੱਪ ਕੈਂਪ ਲਗਾਇਆ ਜਾ ਰਿਹਾ ਹੈ । ਜਿਸ ਵਿੱਚ ਅੱਖਾਂ ਦੇ ਮਹਿਰ ਡਾ.

ਅਜੀਤ ਡੈਸਕ 11-11-2026
ਜਖੇਪਲ, 10 ਨਵੰਬਰ (ਮੇਜਰ ਸਿੰਘ ਸਿੱਧੂ) - ਪਿੰਡ ਜਖੇਪਲ ਦੇ ਉੱਘੇ ਸਮਾਜ ਸੇਵੀਂ ਸਵ: ਸਰਪੰਚ ਝੰਡਾ ਸਿੰਘ ਹੰਬਲਵਾਸ ਦੀ ਯਾਦ ਨੂੰ ਸਮੱਰਪਤ ਉਨ੍ਹਾਂ ਦੇ ਪੋਤਰੇ ਮੈਬਰ ਜਿਲ੍ਹਾ ਪ੍ਰੀਸ਼ਦ ਬਲਵੀਰ ਸਿੰਘ ਬੀਓ ਮਾਨ ਵੱਲੋਂ ਆਪਣੇ ਘਰ (ਦੌਲਾ ਸਿੰਘ ਵਾਲਾ ਰੋਡ) ਹੰਬਲਵਾਸ ਜਖੇਪਲ ਵਿਖੇ 16 ਨਵੰਬਰ ਦਿਨ ਸੌਮਵਾਰ ਨੂੰ ਅੱਖਾਂ ਦਾ ਵਿਸ਼ਾਲ ਅਪ੍ਰੇਸ਼ਨ ਅਤੇ ਚੈੱਕ-ਅੱਪ ਕੈਂਪ ਲਗਾਇਆ ਜਾ ਰਿਹਾ ਹੈ । ਜਿਸ ਵਿੱਚ ਅੱਖਾਂ ਦੇ ਮਹਿਰ ਡਾ. ਪਰਮਜੀਤ ਸਿੰਘ ਐਮ.ਬੀ.ਬੀ.ਐੱਸ. (ਸੰਗਰੂਰ) ਦੁਆਰਾ ਟਾਂਕੇ ਰਹਿਤ ਅਪ੍ਰੇਸ਼ਨ ਕੀਤੇ ਜਾਣਗੇ ਅਤੇ ਕੈਂਪ ਐਨਕਾਂ ਅਤੇ ਦਵਾਈਆਂ ਮੁਫਤ ਦਿੱਤੀਆਂ ਜਾਣਗੀਆਂ । ਉਨ੍ਹਾਂ ਕਿਹਾ ਜਿੰਨ੍ਹਾਂ ਮਰੀਜਾਂ ਨੇ ਚੈੱਕਅੱਪ ਕਰਵਾਉਣਾ ਹੈ ਉਹ ਆਪਣਾ ਅਧਾਰ ਕਾਰਡ ਤੇ ਦੋ ਫੋਟੋਆਂ ਨਾਲ ਲੈ ਕੇ ਆਉਣ ।
ਪਿਛਲੀ ਖ਼ਬਰ ਇਕ ਬਾਂਹ ਨਾਲ ਗੋਲਾ ਸੁੱਟ ਕੇ ਦੇਸ਼ ਦਾ ਨਾਂਅ ਰੌਸ਼ਨ ਕਰਨ ਵਾਲੇ ਪੈਰਾ ਖਿਡਾਰੀ ਮੁਹੰਮਦ ਯਾਸਰ ਦਾ ਐੱਸ.ਐੱਸ.ਪੀ. ਖੱਖ ਵਲੋਂ... ਅਗਲੀ ਖ਼ਬਰ ਪਿੰਡ ਢਿਲਵਾਂ ਵਾਲਾ ’ਚ ਵੱਡੀ ਗਿਣਤੀ ਪਰਿਵਾਰ ਕਾਂਗਰਸ ’ਚ ਸ਼ਾਮਿਲ-ਮਲੂਕਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।