10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਪੁਰੀ ਪਰਿਵਾਰ ਨੂੰ ਗਹਿਰਾ ਸਦਮਾ

ਅਹਿਮਦਗੜ੍ਹ, 9 ਨਵੰਬਰ (ਸੁਖਜੀਤ ਖੇੜਾ, ਰਣਧੀਰ ਮਹੋਲੀ)- ਸੀਨੀਅਰ ਪੱਤਰਕਾਰ ਰਵਿੰਦਰ ਪੁਰੀ, ਸਾਬਕਾ ਪ੍ਰਧਾਨ ਨਗਰ ਕੌਂਸਲ ਅਹਿਮਦਗੜ੍ਹ ਅਤੇ ਐਡਵੋਕੇਟ ਨਰਿੰਦਰ ਪੁਰੀ ਦੇ ਸਤਿਕਾਰਯੋਗ ਬਹਿਨੋਈ ਸ੍ਰੀ ਲਖਪਤ ਰਾਏ ਵਿੱਜ ਜੋ ਬੀਤੀ ਰਾਤ ਦਿੱਲੀ ਵਿਖੇ ਅਕਾਲ ਚਲਾਣਾ ਕਰ ਗਏ। ਦਿੱਲੀ ਪੁਲਿਸ ਸਪੈਸ਼ਲ ਕਰਾਈਮ ਬਰਾਂਚ ਵਿਖੇ ਤਾਇਨਾਤ ਇੰਸਪੈਕਟਰ ਦੀਪਕ ਸੈਣੀ ਅਤੇ ਕਰਨਲ ਮੰਯਕ ਪਠਾਣੀਆਂ ਦੇ ਸਹੁਰਾ ਸਵਰਗੀ ਲਖਪਤ ਰਾਏ ਵਿੱਜ ਦਾ ਅੱਜ ਕੁਰੂਕਸ਼ੇਤਰ ਵਿਖੇ ਅੰਤਿਮ ਸਸਕਾਰ ਕੀਤਾ ਗਿਆ।

ਅਜੀਤ ਡੈਸਕ 10-11-2026
ਅਹਿਮਦਗੜ੍ਹ, 9 ਨਵੰਬਰ (ਸੁਖਜੀਤ ਖੇੜਾ, ਰਣਧੀਰ ਮਹੋਲੀ)- ਸੀਨੀਅਰ ਪੱਤਰਕਾਰ ਰਵਿੰਦਰ ਪੁਰੀ, ਸਾਬਕਾ ਪ੍ਰਧਾਨ ਨਗਰ ਕੌਂਸਲ ਅਹਿਮਦਗੜ੍ਹ ਅਤੇ ਐਡਵੋਕੇਟ ਨਰਿੰਦਰ ਪੁਰੀ ਦੇ ਸਤਿਕਾਰਯੋਗ ਬਹਿਨੋਈ ਸ੍ਰੀ ਲਖਪਤ ਰਾਏ ਵਿੱਜ ਜੋ ਬੀਤੀ ਰਾਤ ਦਿੱਲੀ ਵਿਖੇ ਅਕਾਲ ਚਲਾਣਾ ਕਰ ਗਏ। ਦਿੱਲੀ ਪੁਲਿਸ ਸਪੈਸ਼ਲ ਕਰਾਈਮ ਬਰਾਂਚ ਵਿਖੇ ਤਾਇਨਾਤ ਇੰਸਪੈਕਟਰ ਦੀਪਕ ਸੈਣੀ ਅਤੇ ਕਰਨਲ ਮੰਯਕ ਪਠਾਣੀਆਂ ਦੇ ਸਹੁਰਾ ਸਵਰਗੀ ਲਖਪਤ ਰਾਏ ਵਿੱਜ ਦਾ ਅੱਜ ਕੁਰੂਕਸ਼ੇਤਰ ਵਿਖੇ ਅੰਤਿਮ ਸਸਕਾਰ ਕੀਤਾ ਗਿਆ। ਜਿਨ੍ਹਾਂ ਨਮਿਤ ਰੱਖੇ ਪਾਠ ਦਾ ਭੋਗ ਅਤੇ ਸ਼ਰਧਾਂਜਲੀ ਸਮਾਗਮ 13 ਨਵੰਬਰ ਦਿਨ ਸ਼ੁੱਕਰਵਾਰ ਨੂੰ ਸੈਣੀ ਸਮਾਜ ਭਵਨ ਕੁਰੂਕਸ਼ੇਤਰ ਵਿਖੇ ਦੁਪਹਿਰ 1 ਵਜੇ ਤੋਂ 2 ਵਜੇ ਤੱਕ ਆਯੋਜਿਤ ਹੋਵੇਗਾ।
ਪਿਛਲੀ ਖ਼ਬਰ ਨਗਰ ਕੌਂਸਲ ਦੇ ਕਰਮਚਾਰੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਕੀਤਾ ਸਨਮਾਨਿਤ ਅਗਲੀ ਖ਼ਬਰ ਕਿਸਾਨਾਂ ਵਲੋਂ ਜੁਰਮਾਨੇ ਵਾਪਸ ਲੈਣ ਦੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।