ਹਰਿਆਣੇ ਦਾ ਝੋਨਾ ਉਤਰਵਾਉਣ ਵਾਲੇ ਆੜ੍ਹਤੀ ਵਿਰੁੱਧ ਹੋਵੇਗੀ ਕਾਰਵਾਈ-ਰੱਬੜ
ਲਹਿਰਾਗਾਗਾ, 9 ਅਕਤੂਬਰ (ਅਸ਼ੋਕ ਗਰਗ)- ਆੜ੍ਹਤੀ ਐਸੋਸੀਏਸ਼ਨ ਲਹਿਰਾਗਾਗਾ ਨੇ ਫ਼ੈਸਲਾ ਕੀਤਾ ਹੈ ਕਿ ਸ਼ਹਿਰ ਦਾ ਕੋਈ ਵੀ ਆੜਤੀਆ ਹਰਿਆਣੇ ਦੀ ਜੀਰੀ ਆਪਣੇ ਫੜ ’ਤੇ ਨਹੀਂ ਉਤਰਵਾਏਗਾ। ਇਸ ਫ਼ੈਸਲੇ ਦੀ ਉਲੰਘਣਾ ਕਰਨ ਵਾਲੇ ਆੜਤੀ ਵਿਰੁੱਧ ਕਾਨੂੰਨੀ ਅਤੇ ਭਾਈਚਾਰਕ ਕਾਰਵਾਈ ਕੀਤੀ ਜਾਵੇਗੀ।
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਜੀਵਨ ਕੁਮਾਰ ਰੱਬੜ ਅਤੇ ਹੋਰ ਆੜ੍ਹਤੀ ਆਗੂ। ਤਸਵੀਰ-ਅਸ਼ੋਕ ਗਰਗ
10-10-2026