ਨਹਿਰੀ ਪਾਣੀ ਦੀ ਵਰਤੋਂ ਵਧਣ ਨਾਲ ਕਿਸਾਨਾਂ ਦੀ ਖੇਤੀ ਮੋਟਰਾਂ ’ਤੇ ਨਿਰਭਰਤਾ ਘਟਣ ਲੱਗੀ ਟਿਊਬਵੈੱਲ ਬੋਰਾਂ ਦੇ ਡੂੰਘੇ ਕਰਨ ’ਤੇ ਲੱਗੀ ਖੜੋਤ- ਸਰਬਜੀਤ ਸਿੰਘ
ਸੰਗਰੂਰ, 22 ਸਤੰਬਰ (ਧੀਰਜ ਪਸ਼ੌਰੀਆ)- ਪੰਜਾਬ ਸਰਕਾਰ ਵਲੋਂ ਨਹਿਰੀ ਪਾਣੀ ਨੂੰ ਖੇਤਾਂ ਤੱਕ ਪਹੁੰਚਾਉਣ ਦੇ ਚਲਾਏ ਮਿਸ਼ਨ ਨਾਲ ਸੂਬੇ ਦੇ ਕਈ ਖੇਤਾਂ ’ਚ ਕਈ ਦਹਾਕਿਆਂ ਬਾਅਦ ਨਹਿਰੀ ਪਾਣੀ ਪਹੁੰਚਿਆ ਹੈ। ਪਿੰਡ ਮੰਗਵਾਲ ਦੇ ਕਿਸਾਨ ਆਗੂ ਸਰਬਜੀਤ ਸਿੰਘ ਮੰਗਵਾਲ ਨੇ ਦੱਸਿਆ ਕਿ ਪੰਜਾਬ ਦੇ ਖੇਤਾਂ ’ਚ 14 ਹਜ਼ਾਰ ਕਿੱਲੋਮੀਟਰ ਅੰਡਰਗਰਾਊਂਡ ਪਾਈਪਲਾਈਨ ਵਿਛਾਈ ਜਾ ਚੁੱਕੀ ਹੈ।
ਅਜੀਤ ਡੈਸਕ
23-09-2026