ਬਾਸਮਤੀ 1509 ਦੀ ਪਹਿਲੀ ਢੇਰੀ 4100 ਰੁਪਏ ਵਿਕੀ ਕਿਸਾਨ ਤੇ ਆੜ੍ਹਤੀ ਖੁਸ਼—1121 ਤੇ ਮੁੱਛਲ ਦੇ ਭਾਅ ਵੀ ਵਧਣ ਦੀ ਆਸ
ਲਹਿਰਾਗਾਗਾ, 22 ਸਤੰਬਰ (ਅਸ਼ੋਕ ਗਰਗ) - ਅਨਾਜ ਮੰਡੀ ਲਹਿਰਾਗਾਗਾ ਵਿਚ ਬਾਸਮਤੀ 1509 ਝੋਨੇ ਦੀ ਪਹਿਲੀ ਢੇਰੀ ਅੱਜ 4100 ਰੁਪਏ ਪ੍ਰਤੀ ਕੁਇੰਟਲ ਦੇ ਭਾਅ ’ਤੇ ਵਿਕੀ। ਇਸ ਨਾਲ ਕਿਸਾਨਾਂ ਅਤੇ ਆੜ੍ਹਤੀਆਂ ’ਚ ਖੁਸ਼ੀ ਦਾ ਮਾਹੌਲ ਬਣ ਗਿਆ।
ਅਜੀਤ ਡੈਸਕ
23-09-2026