04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਸਵਾਮੀ ਦਯਾ ਨੰਦ ਦੀ ਸਾਲਾਨਾ ਬਰਸੀ ਮਨਾਈ

ਸੇਰਪੁਰ, 3 ਸਤੰਬਰ (ਮੇਘ ਰਾਜ ਜੋਸ਼ੀ) - ਸਵਾਮੀ ਦਯਾ ਨੰਦ (ਬਾਬਾ ਸਿੱਧ ਜੀ) ਦੀ 26ਵੀ ਬਰਸੀ ਦੁਰਗਾ ਮੰਦਰ ਪਿੰਡ ਗੋਬਿੰਦਪੁਰਾ (ਵੱਡਾ ਬਾਹਮਣਵਾਲਾ) ਵਿਖੇ ਸਮੂਹ ਨਗਰ ਨਿਵਾਸੀ, ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਮਨਾਈ ਜਾ ਰਹੀ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਡਿਤ ਓਮ ਪ੍ਰਕਾਸ਼ ਸ਼ਾਸਤਰੀ ਨੇ ਦੱਸਿਆ ਕਿ 5 ਸਤੰਬਰ ਨੂੰ ਰਮਾਇਣ ਦੇ ਪਾਠ ਆਰੰਭ ਹੋਣਗੇ।

ਅਜੀਤ ਡੈਸਕ 04-09-2026
ਸੇਰਪੁਰ, 3 ਸਤੰਬਰ (ਮੇਘ ਰਾਜ ਜੋਸ਼ੀ) - ਸਵਾਮੀ ਦਯਾ ਨੰਦ (ਬਾਬਾ ਸਿੱਧ ਜੀ) ਦੀ 26ਵੀ ਬਰਸੀ ਦੁਰਗਾ ਮੰਦਰ ਪਿੰਡ ਗੋਬਿੰਦਪੁਰਾ (ਵੱਡਾ ਬਾਹਮਣਵਾਲਾ) ਵਿਖੇ ਸਮੂਹ ਨਗਰ ਨਿਵਾਸੀ, ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਮਨਾਈ ਜਾ ਰਹੀ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਡਿਤ ਓਮ ਪ੍ਰਕਾਸ਼ ਸ਼ਾਸਤਰੀ ਨੇ ਦੱਸਿਆ ਕਿ 5 ਸਤੰਬਰ ਨੂੰ ਰਮਾਇਣ ਦੇ ਪਾਠ ਆਰੰਭ ਹੋਣਗੇ। 6 ਸਤੰਬਰ ਨੂੰ ਹਵਨ ਜੱਗ ਅਤੇ ਭੋਗ ਰਮਾਇਣ ਸਵੇਰੇ 10 ਵਜੇ ਪਾਏ ਜਾਣਗੇ ।
ਪਿਛਲੀ ਖ਼ਬਰ ਦਿੜ੍ਹਬਾ ਪੁਲਿਸ ਨੇ 65 ਗੁੰਮ ਮੋਬਾਈਲ ਲੱਭ ਕੇ ਮਾਲਕਾਂ ਨੂੰ ਸੌਂਪੇ ਤਕਨੀਕੀ ਟੀਮ ਦੀ ਮਿਹਨਤ ਰੰਗ ਲਿਆਈ, ਲੋਕਾਂ ਨੇ ਪੁਲਿ... ਅਗਲੀ ਖ਼ਬਰ ਗੁਰੂ ਘਰ ਮੱਥਾ ਟੇਕਣ ਜਾ ਰਹੇ ਪਰਿਵਾਰ ਦੀ ਕਾਰ ਹੋਈ ਹਾਦਸੇ ਦੀ ਸ਼ਿਕਾਰ, ਇੱਕ ਦੀ ਮੌਤ, ਤਿੰਨ ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।