ਮਾ. ਅਵਤਾਰ ਸਿੰਘ ਚੋਟੀਆਂ ਪ੍ਰੋਜੈਕਟ ‘ਨਵੀਂਆਂ ਕਲਮਾਂ ਨਵੀਂ ਉਡਾਣ’ ਦੇ ਮੁੱਖ ਸਲਾਹਕਾਰ ਨਿਯੁਕਤ
ਸੰਗਰੂਰ, 28 ਅਗਸਤ (ਸੁਖਵਿੰਦਰ ਸਿੰਘ ਫੁੱਲ)-ਪੰਜਾਬ ਭਵਨ ਸਰੀ ਕੈਨੇਡਾ ਦੇ ਸੰਸਥਾਪਕ ਸ੍ਰੀ ਸੁੱਖੀ ਬਾਠ ਦੁਆਰਾ ਚਲਾਏ ਜਾ ਰਹੇ ਪ੍ਰੋਜੈਕਟ “ਨਵੀਆਂ ਕਲਮਾਂ ਨਵੀਂ ਉਡਾਣ’ ਤਹਿਤ ਜ਼ਿਲ੍ਹਾ ਸੰਗਰੂਰ ਤੋਂ ਬਤੌਰ ਜ਼ਿਲ੍ਹਾ ਪ੍ਰਧਾਨ ਸੇਵਾਵਾਂ ਨਿਭਾ ਰਹੇ ਮਾ. ਅਵਤਾਰ ਸਿੰਘ ਚੋਟੀਆਂ ਨੂੰ ਉਨ੍ਹਾਂ ਦੀਆਂ ਪੋ੍ਜੈਕਟ ਪ੍ਰਤੀ ਨਿਭਾਈਆਂ ਜਾ ਰਹੀਆਂ ਨਿਸਵਾਰਥ ਤੇ ਨਿਸਕਾਮ ਸੇਵਾਵਾਂ ਨੂੰ ਵੇਖਦੇ ਹੋਏ ਉਨਾਂ ਨੂੰ ਪ੍ਰੋਜੈਕਟ ਦਾ ਮੁੱਖ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ ।
ਮ
ਮਾ. ਅਵਤਾਰ ਸਿੰਘ ਚੋਟੀਆਂ।
29-08-2026
ਸੰਗਰੂਰ, 28 ਅਗਸਤ (ਸੁਖਵਿੰਦਰ ਸਿੰਘ ਫੁੱਲ)-ਪੰਜਾਬ ਭਵਨ ਸਰੀ ਕੈਨੇਡਾ ਦੇ ਸੰਸਥਾਪਕ ਸ੍ਰੀ ਸੁੱਖੀ ਬਾਠ ਦੁਆਰਾ ਚਲਾਏ ਜਾ ਰਹੇ ਪ੍ਰੋਜੈਕਟ “ਨਵੀਆਂ ਕਲਮਾਂ ਨਵੀਂ ਉਡਾਣ’ ਤਹਿਤ ਜ਼ਿਲ੍ਹਾ ਸੰਗਰੂਰ ਤੋਂ ਬਤੌਰ ਜ਼ਿਲ੍ਹਾ ਪ੍ਰਧਾਨ ਸੇਵਾਵਾਂ ਨਿਭਾ ਰਹੇ ਮਾ. ਅਵਤਾਰ ਸਿੰਘ ਚੋਟੀਆਂ ਨੂੰ ਉਨ੍ਹਾਂ ਦੀਆਂ ਪੋ੍ਜੈਕਟ ਪ੍ਰਤੀ ਨਿਭਾਈਆਂ ਜਾ ਰਹੀਆਂ ਨਿਸਵਾਰਥ ਤੇ ਨਿਸਕਾਮ ਸੇਵਾਵਾਂ ਨੂੰ ਵੇਖਦੇ ਹੋਏ ਉਨਾਂ ਨੂੰ ਪ੍ਰੋਜੈਕਟ ਦਾ ਮੁੱਖ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ । ਪੰਜਾਬ ਭਵਨ ਸਰੀ ਕੈਨੇਡਾ ਤੇ ਪ੍ਰੋਜੈਕਟ ਇੰਚਾਰਜ ਸ ਉਂਕਾਰ ਸਿੰਘ ਤੇਜੇ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਸ ਅਵਤਾਰ ਸਿੰਘ ਚੋਟੀਆਂ ਨੂੰ ਪੋ੍ਜੈਕਟ ਸੁਰੂ ਹੋਣ ਤੋਂ ਲੈ ਕੇ ਅੱਜ ਤੱਕ, ਜੋ ਵੀ ਕੰਮ ਸੌਂਪਿਆਂ ਹੈ ਉਹ ਨਿਸਵਾਰਥ, ਨਿਸਕਾਮ ਤੌਰ ਤੇ ਪੂਰੀ ਮਿਹਨਤ ਤੇ ਲਗਨ ਨਾਲ ਕੀਤਾ ਹੈ। ਪੋ੍ਜੈਕਟ ਵੱਲੋਂ ਸੁਰੂ ਕੀਤੇ ਹਰ ਕੰਮ ਵਿੱਚ ਵਧ ਚੜ ਕੇ ਹਿੱਸਾ ਪਾਇਆ ਹੈ । ਇਸ ਸੇਵਾ ਭਾਵਨਾ ਨੂੰ ਵੇਖਦੇ ਹੋਏ ਹੀ ਪੰਜਾਬ ਭਵਨ ਸਰੀ ਕੈਨੇਡਾ ਦੇ ਸੰਸਥਾਪਕ ਸ੍ਰੀ ਸੁੱਖੀ ਬਾਠ ਵੱਲੋਂ ਇਨਾਂ ਨੂੰ ਮੁੱਖ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ । ਉਨ੍ਹਾਂ ਦੀ ਇਸ ਨਿਯੁਕਤੀ ਤੇ ਪੋ੍ਜੈਕਟ ਸੀਨੀਅਰ ਸਹਿ ਇੰਚਾਰਜ ਗੁਰਵਿੰਦਰ ਸਿੰਘ ਕਾਂਗੜ, ਪੋ੍ਜੈਕਟ ਸਕੱਤਰ ਗੁਰਵਿੰਦਰ ਸਿੰਘ ਸਿੱਧੂ ਬਠਿੰਡਾ, ਡਾ. ਸੁਰਿੰਦਰ ਕੁਮਾਰ ਜਿੰਦਲ ਜਿਲ੍ਹਾ ਪ੍ਰਧਾਨ ਮੋਹਾਲੀ, ਡਾਕਟਰ ਨਿਰਮਲਜੀਤ ਕੌਰ ਨਿਰਮ ਜੋਸਨ ਸਟੇਟ ਅਵਾਰਡੀ ਜ਼ਿਲ੍ਹਾ ਪ੍ਰਧਾਨ ਤਰਨਤਾਰਨ ਸਾਹਿਬ ,ਡਾਕਟਰ ਅਮਰ ਜੋਤੀ ਮਾਂਗਟ ਜਿਲ੍ਹਾ ਪ੍ਰਧਾਨ ਫਿਰੋਜ਼ਪੁਰ, ਡਾਕਟਰ ਸੁਖਪਾਲ ਕੌਰ ਸਮਰਾਲਾ ਜਿਲ੍ਹਾ ਪ੍ਰਧਾਨ ਲੁਧਿਆਣਾ, ਡਾਕਟਰ ਸਤਿੰਦਰ ਕੌਰ ਕਾਹਲੋਂ ਜ਼ਿਲ੍ਹਾ ਪ੍ਰਧਾਨ ਗੁਰਦਾਸਪੁਰ,ਮੈਡਮ ਸ਼ਸ਼ੀ ਬਾਲਾ ਸੰਗਰੂਰ, ਬਲਜੀਤ ਸ਼ਰਮਾ, ਰਛਪਾਲ ਸਿੰਘ ਰੈਸਲ ਜਿਲ੍ਹਾ ਪ੍ਰਧਾਨ ਫਤਿਹਗੜ ਸਾਹਿਬ, ਬਲਜੀਤ ਸਿੰਘ ਸੇਖਾ ਜ਼ਿਲ੍ਹਾ ਪ੍ਰਧਾਨ ਮੋਗਾ, ਮਾ. ਲਖਵਿੰਦਰ ਸਿੰਘ ਫਲੌਂਡ ਜਿ਼ਲ੍ਹਾ ਪ੍ਰਧਾਨ ਮਲੇਰਕੋਟਲਾ,ਬਲਰਾਜ ਸਿੰਘ ਸਰਾਂ, ਰਾਜਵਿੰਦਰ ਕੌਰ ਸੀ੍ ਅੰਮਿ੍ਤਸਰ ਸਾਹਿਬ, ਕੁਲਦੀਪ ਕੌਰ, ਰਾਜਿੰਦਰ ਕੌਰ ਮੋਹਾਲੀ, ਵੀਰਪਾਲ ਕੌਰ ਗੰਢੂਆਂ ਹੈੱਡ ਟੀਚਰ ਫਤਿਹਗੜ ਗੰਢੂਆਂ, ਗੁਲਜਾਰ ਸਿੰਘ ਹੈਡ ਟੀਚਰ ਬਲਰਾਂ, ਲਖਮੀਰ ਸਿੰਘ ਹੈੱਡ ਟੀਚਰ ਭੁਟਾਲ ਖੁਰਦ,ਸੰਦੀਪ ਕੌਰ ਬੈਨੀਪਾਲ ਸਟੇਟ ਅਵਾਰਡੀ ਹੈੱਡ ਟੀਚਰ ਬਡਰੁੱਖਾਂ, ਹਿੰਦੀ ਕਵਿੱਤਰੀ ਰਿਤੂ ਰਾਣੀ ਸੁਨਾਮ, ਅਰਵਿੰਦਰ ਸਿੰਘ ਚਹਿਲ, ਪੰਜਾਬੀ ਲੇਖਕ ਮੁਹੰਮਦ ਇਕਬਾਲ ਪਾਲੀ ਫਲੌਂਡ ਕਲਾਂ, ਕਿ੍ਸਨ ਕੁਮਾਰ ਮੀਰੀ, ਡੀ ਟੀ ਐੱਫ ਆਗੂ ਬਲਾਕ ਪ੍ਰਧਾਨ ਰਾਜ ਸੈਣੀ, ਮੈਡਮ ਇੰਜੂ ਬਾਲਾ, ਮੈਡਮ ਪੂਜਾ ਰਾਣੀ,ਮੈਡਮ ਸਰਬਜੀਤ ਕੌਰ ਰਿਤੂ, ਬਾਲ ਸਾਹਿਤਕਾਰਾ ਗੁਨੀਤ ਕੌਰ ਚਹਿਲ ਤੇ ਸਿਮਰ ਕੌਰ ਕੋਟੜਾ ਨੇ ਵਧਾਈਆਂ ਦਿੱਤੀਆਂ ਹਨ।