29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਮੋਹਨ ਲਾਲ ਨੂੰ ਸਕੱਤਰ ਵਜੋਂ ਕੀਤਾ ਨਿਯੁਕਤ

ਸੰਗਰੂਰ, 28 ਅਗਸਤ (ਸੁਖਵਿੰਦਰ ਸਿੰਘ ਫੁੱਲ) – ਸ੍ਰੀ ਮੋਹਨ ਲਾਲ ਪ੍ਰਧਾਨ ਸਬਜ਼ੀ ਮੰਡੀ ਆੜ੍ਹਤੀਆ ਐਸੋਸੀਏਸ਼ਨ ਸੰਗਰੂਰ ਨੂੰ ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਪ੍ਰਧਾਨ ਪਿਆਰਾ ਲਾਲ ਸੇਠ ਅਤੇ ਸਕੱਤਰ ਸਮੀਰ ਜੈਨ ਦੇ ਆਦੇਸ਼ ਅਨੁਸਾਰ ਵਪਾਰ ਮੰਡਲ ਦਾ ਮਾਲਵਾ ਜ਼ੋਨ ਲਈ ਸਕੱਤਰ ਨਿਯੁਕਤ ਕੀਤਾ ਗਿਆ ਹੈ। ਇਹ ਨਿਯੁਕਤੀ ਵਪਾਰ ਮੰਡਲ ਮਾਲਵਾ ਜ਼ੋਨ ਦੇ ਸਕੱਤਰ ਜਸਵਿੰਦ ਸਿੰਘ ਪ੍ਰਿੰਸ ਦੀ ਸਿਫਾਰਸ਼ ਉੱਤੇ ਕੀਤੀ ਗਈ ਹੈ।

ਅਜੀਤ ਡੈਸਕ 29-08-2026
ਸੰਗਰੂਰ, 28 ਅਗਸਤ (ਸੁਖਵਿੰਦਰ ਸਿੰਘ ਫੁੱਲ) – ਸ੍ਰੀ ਮੋਹਨ ਲਾਲ ਪ੍ਰਧਾਨ ਸਬਜ਼ੀ ਮੰਡੀ ਆੜ੍ਹਤੀਆ ਐਸੋਸੀਏਸ਼ਨ ਸੰਗਰੂਰ ਨੂੰ ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਪ੍ਰਧਾਨ ਪਿਆਰਾ ਲਾਲ ਸੇਠ ਅਤੇ ਸਕੱਤਰ ਸਮੀਰ ਜੈਨ ਦੇ ਆਦੇਸ਼ ਅਨੁਸਾਰ ਵਪਾਰ ਮੰਡਲ ਦਾ ਮਾਲਵਾ ਜ਼ੋਨ ਲਈ ਸਕੱਤਰ ਨਿਯੁਕਤ ਕੀਤਾ ਗਿਆ ਹੈ। ਇਹ ਨਿਯੁਕਤੀ ਵਪਾਰ ਮੰਡਲ ਮਾਲਵਾ ਜ਼ੋਨ ਦੇ ਸਕੱਤਰ ਜਸਵਿੰਦ ਸਿੰਘ ਪ੍ਰਿੰਸ ਦੀ ਸਿਫਾਰਸ਼ ਉੱਤੇ ਕੀਤੀ ਗਈ ਹੈ। ਇਸ ਨਿਯੁਕਤੀ ਉੱਤੇ ਵੱਖ ਵੱਖ ਵਪਾਰੀਆਂ ਆਗੂਆਂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।
ਪਿਛਲੀ ਖ਼ਬਰ ਚਲਦੀ ਕਾਰ ਨੂੰ ਅਚਾਨਕ ਲੱਗੀ ਅੱਗ, 5 ਜਣੇ ਵਾਲ-ਵਾਲ ਬਚੇ ਅਗਲੀ ਖ਼ਬਰ ਵਾਰਿਸ ਪੰਜਾਬ ਜਥੇਬੰਦੀ ਹੀ ਮਜ਼ਬੂਤ ਬਦਲ ਦੇਣ ਦੇ ਸਮਰੱਥ-ਝੂੰਦਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।