06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਅਕਾਲੀ ਦਲ ਪੁਨਰ-ਸਰਜੀਤ ਨੇ ਜ਼ਿਲ੍ਹਾ ਪੱਧਰੀ ਜਥੇਬੰਦਕ ਢਾਂਚਾ ਕੀਤਾ ਮਜ਼ਬੂਤ ,ਅਹੁਦੇਦਾਰਾਂ ਦੀ ਸ਼ਹਿਰੀ ਸੂਚੀ ਜਾਰੀ

ਸੰਗਰੂਰ, 5 ਅਗਸਤ (ਸੁਖਵਿੰਦਰ ਸਿੰਘ ਫੁੱਲ)-ਸ਼੍ਰੋਮਣੀ ਅਕਾਲੀ ਦਲ ਪੁਨਰ-ਸਰਜੀਤ ਨੇ ਪਾਰਟੀ ਨੂੰ ਜ਼ਮੀਨੀ ਪੱਧਰ ’ਤੇ ਹੋਰ ਮਜ਼ਬੂਤ ਕਰਨ ਅਤੇ ਪਿੰਡ-ਪਿੰਡ ਤੇ ਸ਼ਹਿਰ-ਸ਼ਹਿਰ ਤੱਕ ਆਪਣੀਆਂ ਨੀਤੀਆਂ ਅਤੇ ਵਿਚਾਰਧਾਰਾ ਨੂੰ ਪਹੁੰਚਾਉਣ ਦੇ ਉਦੇਸ਼ ਨਾਲ ਜ਼ਿਲ੍ਹਾ ਪੱਧਰ ਦੇ ਸ਼ਹਿਰੀ ਜਥੇਬੰਦਕ ਢਾਂਚੇ ਦਾ ਵਿਸਥਾਰ ਕਰਦਿਆਂ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਰਿਪਦੁਮਨ ਸਿੰਘ ਢਿਲੋਂ ਨੇ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਅਤੇ ਸੀਨੀਅਰ ਮੀਤ ਪਰਮਿੰਦਰ ਸਿੰਘ ਢੀਂਡਸਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਨਵੇਂ ਅਹੁਦੇਦਾਰਾਂ ਦੀ ਇੱਕ ਵਿਸ਼ਾਲ ਸੂਚੀ ਜਾਰੀ ਕੀਤੀ ਹੈ। ਜਾਰੀ ਕੀਤੀ ਸੂਚੀ ਅਨੁਸਾਰ ਨਰਿੰਦਰ ਸਿੰਘ ਭਵਾਨੀਗੜ੍ਹ, ਅਮਰ ਸਿੰਘ ਚਹਿਲ ,ਪਿਆਰਾ ਸਿੰਘ ,ਮਾ.

ਅਜੀਤ ਡੈਸਕ 06-08-2026
ਸੰਗਰੂਰ, 5 ਅਗਸਤ (ਸੁਖਵਿੰਦਰ ਸਿੰਘ ਫੁੱਲ)-ਸ਼੍ਰੋਮਣੀ ਅਕਾਲੀ ਦਲ ਪੁਨਰ-ਸਰਜੀਤ ਨੇ ਪਾਰਟੀ ਨੂੰ ਜ਼ਮੀਨੀ ਪੱਧਰ ’ਤੇ ਹੋਰ ਮਜ਼ਬੂਤ ਕਰਨ ਅਤੇ ਪਿੰਡ-ਪਿੰਡ ਤੇ ਸ਼ਹਿਰ-ਸ਼ਹਿਰ ਤੱਕ ਆਪਣੀਆਂ ਨੀਤੀਆਂ ਅਤੇ ਵਿਚਾਰਧਾਰਾ ਨੂੰ ਪਹੁੰਚਾਉਣ ਦੇ ਉਦੇਸ਼ ਨਾਲ ਜ਼ਿਲ੍ਹਾ ਪੱਧਰ ਦੇ ਸ਼ਹਿਰੀ ਜਥੇਬੰਦਕ ਢਾਂਚੇ ਦਾ ਵਿਸਥਾਰ ਕਰਦਿਆਂ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਰਿਪਦੁਮਨ ਸਿੰਘ ਢਿਲੋਂ ਨੇ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਅਤੇ ਸੀਨੀਅਰ ਮੀਤ ਪਰਮਿੰਦਰ ਸਿੰਘ ਢੀਂਡਸਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਨਵੇਂ ਅਹੁਦੇਦਾਰਾਂ ਦੀ ਇੱਕ ਵਿਸ਼ਾਲ ਸੂਚੀ ਜਾਰੀ ਕੀਤੀ ਹੈ। ਜਾਰੀ ਕੀਤੀ ਸੂਚੀ ਅਨੁਸਾਰ ਨਰਿੰਦਰ ਸਿੰਘ ਭਵਾਨੀਗੜ੍ਹ, ਅਮਰ ਸਿੰਘ ਚਹਿਲ ,ਪਿਆਰਾ ਸਿੰਘ ,ਮਾ.ਰਾਮਦੇਵ ਸਿੰਘ ,ਕੁਲਦੀਪ ਸਿੰਘ ,ਕਰਨੈਲ ਸਿੰਘ ,ਸੰਜੇ ਸ਼ਰਮਾਂ ਬਬਲੂ ,ਗੁਰਦੀਪ ਸਿੰਘ ,ਪਰਗਟ ਸਿੰਘ ,ਜਥੇਦਾਰ ਸੁਰਜੀਤ ਸਿੰਘ ,ਸੁਖਵਿੰਦਰ ਸਿੰਘ ,ਰਾਜ ਕੁਮਾਰ ਲਹਿਰਾ ,ਦਵਿੰਦਰ ਕੁਮਾਰ ਨੀਟੂ ਲਹਿਰਾ ,ਮਹੇਸ਼ ਸਰਮਾਂ ਲਹਿਰਾ ,ਰਕੇਸ਼ ਕੁਮਾਰ ਪੱਪੀ ਖਨੋਰੀ ,ਬਲਰਾਜ ਸ਼ਰਮਾਂ ਖਨੋਰੀ ,ਐਸ ਸੀ ਦਰਸ਼ਨ ਸਿੰਘ ਸੁਨਾਮ ,ਐਮ ਸੀ ਬਾਬੂ ਸਿੰਘ ਬਾਵਾ ,ਐਸ ਸੀ ਨਰਿੰਦਰ ਸਿੰਘ ਨੀਨਾ ਸੁਨਾਮ ,ਐਮ ਸੀ ਸੋਮ ਸਿੰਘ ,ਗਿਆਨ ਸਿੰਘ ਸੰਧੇ ,ਸਾਬਕਾ ਪ੍ਰਧਾਨ ਦਲਜੀਤ ਸਿੰਘ ,ਐਮ ਸੀ ਹਰਜੀਤ ਸਿੰਘ ਗਿੱਲ ,ਸਰਿੰਦਰ ਕੁਮਾਰ ਲੀਲਾ ,ਮਾਲਵਿੰਦਰ ਸਿੰਘ ਮਾਲੀ ,ਬਲਕਾਰ ਸਿੰਘ ਸੰਗਾਲਾ ,ਗੁਰਜੰਟ ਸਿੰਘ ਦੁਲਟ ,ਸੁਖਵਿੰਦਰ ਸਿੰਘ ਧੂਰੀ ,ਜਗਦੇਵ ਸਿੰਘ ਕੈਂਥ , ਐਮ ਸੀ ਮਨਵਿੰਦਰ ਸਿੰਘ ਬਿਨਰ , ਮਾ. ਮਨੋਜ ਕੁਮਾਰ ਮਨੂੰ ਨੂੰ ਸੀਨੀਅਰ ਮੀਤ ਪ੍ਰਧਾਨ, ਸੁਖਦੇਵ ਸਿੰਘ ਜੱਸੜ, ਸਾਰਥੀ ਗਰਗ ,ਨਪਿੰਦਰ ਸਿੰਘ ,ਸਤਿੰਦਰਜੀਤ ਸਿੰਘ, ਜਗਦੀਪ ਸਿੰਘ ਪਿੰਟਾਂ,ਇਕਬਾਲ ਸਿੰਘ ,ਤਰਲੋਚਨ ਸਿੰਘ ,ਕੁਲਦੀਪ ਸਿੰਘ ਭਵਾਨੀਗੜ੍ਹ, ਵਿਕਾਸ ਮਲਿਕ, ਤਰਨਜੀਤ ਸਿੰਘ, ਅਮਨਪ੍ਰੀਤ ਸਿੰਘ, ਕਰਨ ਕੁਮਾਰ, ਅਮਨਦੀਪ ਸਿੰਘ, ਮਲਕੀਤ ਸਿੰਘ ਗਿੱਲ ,ਸੰਦੀਪ ਸਿੰਘ, ਸੋਹਣ ਲਾਲ ਸੋਨੂ ,ਗੁਰਨਾਮ ਸਿੰਘ ਟੇਲਰ, ਸੁਰੇਸ ਕੁਮਾਰ ਪਾਲ ਲਹਿਰਾ ,ਐਮ ਸੀ ਜਸਪਾਲ ਸਿੰਘ ਲਹਿਰਾ, ਹਰਦੀਪ ਸਿੰਘ ਤੂਰ ਮੂਣਕ ,ਹਰਦੇਵ ਸਿੰਘ ਦੁਲਟ ,ਚੰਦ ਸਿੰਘ ਜੈਦ ,ਯਾਦਵਿੰਦਰ ਸਿੰਘ ਯਾਦੂ ,ਸੱਪਾਲ ਸਿੰਘ ਸੱਤਾ ,ਸੁਖਦੇਵ ਸਿੰਘ ਚੀਮਾ ,ਸਵਰਣ ਸਿੰਘ ਧਾਲੀਵਾਲ ,ਗਿਆਨ ਸਿੰਘ ਸੰਧੇ ,ਹਰਦੀਪ ਸਿੰਘ ਸੁਨਾਮ ,ਦਲਵਿੰਦਰ ਸਿੰਘ ਗੁਰਪ੍ਰੀਤ ਸਿੰਘ ,ਗੁਰਜੀਤ ਸਿੰਘ ,ਅਵਤਾਰ ਸਿੰਘ ,ਮਹਿੰਦਰ ਸਿੰਘ ,ਰਮਨਦੀਪ ਸਿੰਘ ਨੂੰ ਮੀਤ ਪ੍ਰਧਾਨ, ਰਜੀਵ ਮਿੱਤਲ ,ਸਤੀਸ਼ ਕੁਮਾਰ ਹੈਪੀ ,ਮਹਿੰਦਰ ਸਿੰਘ ਖਨੋਰੀ ,ਅਮਰਪਾਲ ਸਿੰਘ ,ਇੰਦਰਜੀਤ ਸਿੰਘ ,ਪ੍ਰਮਜੀਤ ਸਿੰਘ ਨੰਦ.ਸੁਰਜੀਤ ਸਿੰਘ ਆਨੰਦ ,ਪ੍ਰਮਜੀਤ ਸਿੰਘ ਤਾਜੋਂ ,ਗੁਰਮੀਤ ਸਿੰਘ ,ਦਲਵਿੰਦਰ ਸਿੰਘ ਭੋਡੇ ,ਨਾਜਰ ਸਿੰਘ ਮੋੜ ,ਸਾਬਕਾ ਐਮ ਸੀ ਰਾਮ ਸਿੰਘ ,ਸੀਸਾ ਸਿੰਘ ,ਸੰਦੀਪ ਸਿੰਘ ਬਰਾੜ ,ਸਵਰਣ ਸਿੰਘ ਧਾਲੀਵਾਲ ,ਤਰਸੇਮ ਸਿੰਘ ਘੁੰਹਾ ,ਤਲਵੀਰ ਸਿੰਘ ਧਨੇਸਰ ਅਤੇਮਾ. ਗੁਰਮੇਲ ਸਿੰਘ ਧੂਰੀ ਨੂੰ ਜਨਰਲ ਸਕੱਤਰ ਬਣਾਇਆ ਗਿਆ ਹੈ।
ਪਿਛਲੀ ਖ਼ਬਰ ਮਾਲੇਰਕੋਟਲਾ ਵਿਖੇ ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਸੁਰੱਖਿਆ ਪ੍ਰਬੰਧਾਂ ਦਾ ਡੀ.ਆਈ.ਜੀ. ਕਮਾਂਡੋ ਵਲੋਂ ਜਾਇਜ਼ਾ ਅਗਲੀ ਖ਼ਬਰ ਜ਼ਿਲ੍ਹਾ ਮਾਲੇਰਕੋਟਲਾ ਦੇ ਅੰਦਰ ਬਿਨਾਂ ਡਾਕਟਰੀ ਪਰਚੀ ਦੇ ਪ੍ਰੇਗਾਬਾਲਿਨ 75 ਐਮ.ਜੀ ਤੋਂ ਵੱਧ ਮਾਤਰਾ ਦੇ ਕੈਪਸੂਲਾਂ ਦੀ ਵਿ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।