04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਦਿੜ੍ਹਬਾ ਵਿਖੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਰਕਰਾਂ ਦੀ ਹੋਈ ਮੀਟਿੰਗ

ਦਿੜ੍ਹਬਾ ਮੰਡੀ 3 ਅਗਸਤ (ਜਸਵੀਰ ਸਿੰਘ ਔਜਲਾ) - ਦਿੜਬਾ ਮੰਡੀ ਵਿਖੇ ਸਿਰੋਮਣੀ ਅਕਾਲੀ ਦਲ ਬਾਦਲ ਦੇ ਸੰਗਰੂਰ, ਬਰਨਾਲਾ ਤੇ ਮਲੇਕੌਟਲਾ ਦੇ ਰਿਜਰਵਰ ਹਰਪਾਲ ਸਿੰਘ ਖਡਿਆਲਾ ਜ਼ਿਲ੍ਹਾ ਪ੍ਰਧਾਨ ਤੇਜਿੰਦਰ ਸਿੰਘ ਸੰਘਰੇੜੀ ਅਤੇ ਹਲਕਾ ਇੰਚਾਰਜ ਗੁਲਜਾਰ ਸਿੰਘ ਮੂਨਕ ਦੀ ਅਗਵਾਈ ਵਿੱਚ ਹਲਕੇ ਦੇ ਵਰਕਰਾਂ ਨਾਲ ਮੀਟਿੰਗ ਕੀਤੀ ਗਈ ਜਿਸ ਵਿੱਚ ਹਲਕਾ ਦਿੜਬਾ ਦੇ ਵਰਕਰਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ । ਇਸ ਮੀਟਿੰਗ ਵਿੱਚ ਪਾਰਟੀ ਦੇ ਇਮਾਨਦਾਰ ਅਤੇ ਅਗਾਂਹਵਧੂ ਵਰਕਰਾਂ ਨੂੰ ਵੱਖ-ਵੱਖ ਸਰਕਲਾ ਦੇ ਪ੍ਰਧਾਨ ਨਿਯੁਕਤ ਕੀਤਾ ਗਿਆ ।

ਅਜੀਤ ਡੈਸਕ 04-08-2026
ਦਿੜ੍ਹਬਾ ਮੰਡੀ 3 ਅਗਸਤ (ਜਸਵੀਰ ਸਿੰਘ ਔਜਲਾ) - ਦਿੜਬਾ ਮੰਡੀ ਵਿਖੇ ਸਿਰੋਮਣੀ ਅਕਾਲੀ ਦਲ ਬਾਦਲ ਦੇ ਸੰਗਰੂਰ, ਬਰਨਾਲਾ ਤੇ ਮਲੇਕੌਟਲਾ ਦੇ ਰਿਜਰਵਰ ਹਰਪਾਲ ਸਿੰਘ ਖਡਿਆਲਾ ਜ਼ਿਲ੍ਹਾ ਪ੍ਰਧਾਨ ਤੇਜਿੰਦਰ ਸਿੰਘ ਸੰਘਰੇੜੀ ਅਤੇ ਹਲਕਾ ਇੰਚਾਰਜ ਗੁਲਜਾਰ ਸਿੰਘ ਮੂਨਕ ਦੀ ਅਗਵਾਈ ਵਿੱਚ ਹਲਕੇ ਦੇ ਵਰਕਰਾਂ ਨਾਲ ਮੀਟਿੰਗ ਕੀਤੀ ਗਈ ਜਿਸ ਵਿੱਚ ਹਲਕਾ ਦਿੜਬਾ ਦੇ ਵਰਕਰਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ।ਇਸ ਮੀਟਿੰਗ ਵਿੱਚ ਪਾਰਟੀ ਦੇ ਇਮਾਨਦਾਰ ਅਤੇ ਅਗਾਂਹਵਧੂ ਵਰਕਰਾਂ ਨੂੰ ਵੱਖ-ਵੱਖ ਸਰਕਲਾ ਦੇ ਪ੍ਰਧਾਨ ਨਿਯੁਕਤ ਕੀਤਾ ਗਿਆ ।ਜਿਸ ਵਿੱਚ ਸਰਕਲ ਛਾਜਲੀ ਤੋਂ ਉਪਿੰਦਰ ਸਿੰਘ ਛਾਜਲੀ,ਸਰਕਲ ਧਰਮਗੜ੍ਹ ਪਾਟਿਆਵਾਲੀ ਤੋਂ ਬਿੱਕਰ ਸਿੰਘ, ਦਿੜਬਾ ਦਿਹਾਤੀ ਤੋਂ ਜੱਗਰ ਸਿੰਘ ਖਨਾਲ ਖੁਰਦ, ਦਿੜਬਾ ਸ਼ਹਿਰੀ ਤੋਂ ਸਤਗੁਰ ਸਿੰਘ ਘੁਮਾਣ, ਗੁਰਦੀਪ ਸਿੰਘ ਸਰਕਲ ਗਾਗਾ, ਸਰਕਲ ਮਹਿਲਾਂ ਚੌਕ ਤੋਂ ਮੇਜਰ ਸਿੰਘ ਗੁੱਜਰਾਂ,ਛਾਹੜ ਸਰਕਲ ਸੁਖਦੇਵ ਸਿੰਘ, ਸਰਕਲ ਸਾਦੀਹਰੀ ਤੋ ਗੁਰਲਾਲ ਸਿੰਘ ਉੱਭਿਆ ਅਤੇ ਸਰਕਲ ਖਨਾਲ ਕਲਾਂ ਤੋਂ ਬਲਜਿੰਦਰ ਸਿੰਘ ਵਿੱਕੀ ਖਨਾਲ ਨੂੰ ਸਰਕਲ ਪ੍ਰਧਾਨ ਨਿਯੁਕਤ ਕੀਤਾ ਗਿਆ ।
ਪਿਛਲੀ ਖ਼ਬਰ ਜ਼ਿਲ੍ਹੇ ਦੇ ਲਾਇਨਜ਼ ਕਲੱਬਾਂ ’ਚੋਂ ਸਭ ਤੋਂ ਵਧੀਆ ਕਲੱਬ ਪ੍ਰਧਾਨ ਚੁਣੇ ਗਏ ਭੂਪੇਸ਼ ਭਾਰਦਵਾਜ ਅਗਲੀ ਖ਼ਬਰ ਹੋਲੀ ਹਾਰਟ ਸਕੂਲ ਮਹਿਲ ਕਲਾਂ ’ਚ ਸੁਤੰਤਰਤਾ ਦਿਵਸ ਸੰਬੰਧੀ ਪਹਿਲੀ ਰਿਹਰਸਲ ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।