07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਸ੍ਰੀ ਮੁਕਤਸਰ ਸਾਹਿਬ ਤੋਂ ਸ੍ਰੀ ਅਮਰਨਾਥ ਧਾਮ ਲਈ ਬੱਸ ਯਾਤਰਾ ਰਵਾਨਾ

ਅਜੀਤ ਡੈਸਕ 05-07-2026
ਸ੍ਰੀ ਮੁਕਤਸਰ ਸਾਹਿਬ, 4 ਜੁਲਾਈ (ਰਣਜੀਤ ਸਿੰਘ ਢਿੱਲੋਂ)-ਸਥਾਨਕ ਬੀੜ ਸਰਕਾਰ ਤੋਂ ਮਿੱਠਾ ਸਿੰਘ ਦੀ ਹਵੇਲੀ ਕੋਲੋਂ ਸ੍ਰੀ ਅਮਰਨਾਥ ਧਾਮ ਲਈ ਬੱਸ ਰਵਾਨਾ ਕੀਤੀ ਗਈ। ਇਸ ਦੌਰਾਨ ਮਿੱਠਾ ਸਿੰਘ ਗਊ ਸੇਵਕ ਪ੍ਰਭਾਰੀ ਤੇ ਭਾਜਪਾ ਆਗੂ ਮਾਣਕ ਬਾਵਾ, ਭਾਜਪਾ ਮੰਡਲ-1 ਪ੍ਰਧਾਨ ਪੂਜਾ ਕੱਕੜ, ਭਾਜਪਾ ਸੀਨੀਅਰ ਆਗੂ ਕੁਲਦੀਪ ਸਿੰਘ ਭੰਗੇਵਾਲਾ, ਗਊ ਸੇਵਕ ਤੇ ਭਾਜਪਾ ਆਗੂ ਅੰਕੁਸ਼ ਸੇਠੀ, ਗਊ ਸੇਵਕ ਜ਼ਿਲ੍ਹਾ ਸਹਿ ਪ੍ਰਭਾਰੀ ਤੇ ਭਾਜਪਾ ਜ਼ਿਲ੍ਹਾ ਐੱਸ.ਈ. ਯੁਵਾ ਮੋਰਚਾ ਦੇ ਜਨਰਲ ਸਕੱਤਰ ਨਵੀਨ ਕੁਮਾਰ ਨਵੀ ਮੋਰਵਾਲ, ਅਮਨ ਸਿੱਧੂ ਭੰਮਬੀਹਾ, ਹਰਕੁਸ਼, ਯੁੱਧਵੀਰ ਬਾਵਾ, ਗਊ ਸੇਵਕ ਜ਼ਿਲ੍ਹਾ ਪ੍ਰਧਾਨ ਤੇ ਭਾਜਪਾ ਸਰਕਲ-1 ਦੇ ਜਨਰਲ ਸਕੱਤਰ ਵਿਕਰਾਂਤ ਤੇਰ੍ਹੀਆ ਅਤੇ ਸ਼ਿਵ ਭਗਤ ਮੌਜੂਦ ਸਨ। ਇਸ ਦੌਰਾਨ ਬੱਸ ਦੀ ਰਵਾਨਗੀ ਕੀਤੀ ਗਈ।
ਪਿਛਲੀ ਖ਼ਬਰ ਨਸ਼ੀਲੇ ਪਦਾਰਥ ਸਮੇਤ ਦੋ ਜਣੇ ਕਾਬੂ ਅਗਲੀ ਖ਼ਬਰ ਕਾਂਗਰਸ ਪਾਰਟੀ ਦੀ ਆਪਸੀ ਧੜੇਬੰਦੀ ਤੋਂ ਆਮ ਵਰਕਰ ਨਿਰਾਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।