19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਤੇਜ਼ ਹਨੇਰੀ ਕਾਰਨ ਪੈਟਰੋਲ ਪੰਪ ਦਾ ਸ਼ੈੱਡ ਨੁਕਸਾਨਿਆ <br/>

ਅਜੀਤ ਡੈਸਕ 31-05-2026
ਦਿੜ੍ਹਬਾ ਮੰਡੀ, 30 ਮਈ (ਹਰਬੰਸ ਸਿੰਘ ਛਾਜਲੀ) - ਤੇਜ਼ ਹਨੇਰੀ ਕਾਰਨ ਪਿੰਡ ਬਘਰੌਲ ਵਿਖੇ ਫੀਲਿੰਗ ਸਟੇਸ਼ਨ (ਪਟਰੋਲ ਪੰਪ) ਦੇ ਸ਼ੈੱਡ ਦਾ ਭਾਰੀ ਨੁਕਸਾਨ ਹੋ ਗਿਆ | ਸ੍ਰੀ ਹਰਗੋਬਿੰਦ ਕਿਸਾਨ ਸੇਵਾ ਕੇਂਦਰ ਬਘਰੌਲ ਦੇ ਮਾਲਕ ਹਰਪ੍ਰੀਤ ਕੌਰ ਤੇ ਅਮਨਦੀਪ ਸਿੰਘ ਨੇ ਦੱਸਿਆ ਕਿ ਤੇਜ਼ ਹਨੇਰੀ ਕਾਰਨ ਫੀਲਿੰਗ ਸਟੇਸ਼ਨ ਇੰਡੀਅਨ ਆਇਲ ਤੇ ਲੱਗੇ ਸੈਂਡ, ਵਾਟਰ ਕੂਲਰ, ਕੈਮਰਿਆਂ ਤੋਂ ਇਲਾਵਾ ਹੋਰ ਵੀ ਬਹੁਤ ਭਾਰੀ ਨੁਕਸਾਨ ਹੋ ਗਿਆ | ਕਰੀਬ 4 ਲੱਖ ਰੁਪਏ ਦਾ ਨੁਕਸਾਨ ਹੋ ਗਿਆ |

ਪਿਛਲੀ ਖ਼ਬਰ ਭਾਈ ਅੰਮਿ੍ਤਪਾਲ ਸਿੰਘ ਅਤੇ ਬਾਕੀ ਬੰਦੀ ਸਿੰਘਾਂ ਦੀ ਰਿਹਾਈ ਲਈ ਸਮੁੱਚੇ ਸੰਸਾਰ 'ਚੋਂ ਇੱਕਮੁੱਠ ਹੋ ਕੇ ਆਵਾਜ਼ ਬੁਲੰਦ ਹੋਣ... ਅਗਲੀ ਖ਼ਬਰ ਭਾਈ ਲੌਂਗੋਵਾਲ ਵਲੋਂ ਸ਼ਿੰਦਰਪਾਲ ਕੌਰ ਸਿੱਧੂ ਦਾ ਸਨਮਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।