11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਸ਼ਨੀ ਜੈਅੰਤੀ ਮਨਾਈ

ਅਜੀਤ ਡੈਸਕ 17-05-2026
ਸੰਗਰੂਰ, 16 ਮਈ (ਚੌਧਰੀ ਨੰਦ ਲਾਲ ਗਾਂਧੀ) - ਸਥਾਨਕ ਭਗਤ ਸਿੰਘ ਚੌਕ ਨਜ਼ਦੀਕ ਵਿਖੇ ਸ਼ਨੀ ਦੇਵ ਜੰਯਤੀ ਦੁੱਖ ਭੰਜਨ ਪ੍ਰਾਚੀਨ ਸ਼ਨੀ ਦੇਵ ਮੰਦਿਰ ਵਿਖੇ ਮਨਾਈ ਗਈ | ਪੰਡਿਤ ਕਿ੍ਸ਼ਨ ਪਾਂਡੇ ਨੇ ਸ਼ਨੀ ਦੇਵ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ | ਇਸ ਮੌਕੇ ਸ਼ਰਧਾਲੂਆਂ ਨੇ ਲੰਗਰ ਲਗਾਏ ਗਏ ਸੇਵਾਦਾਰ ਪ੍ਰਦੀਪ ਗਰਗ, ਸਨੀ ਕੁਮਾਰ, ਰੋਹਿਤ ਵਾਲੀਆ ਅਤੇ ਮੰਨਿਦਰ ਸਿੰਘ ਸ਼ਰਮਾ ਅਤੇ ਜਸਪਾਲ ਸ਼ਰਮਾ ਨੇ ਸੇਵਾ ਨਿਭਾਈ |
ਪਿਛਲੀ ਖ਼ਬਰ ਲੌਂਗੋਵਾਲ ਦੇ ਕਿਸਾਨਾਂ ਨੇ ਰਾਜਪਾਲ ਗੁਲਾਬ ਚੰਦ ਕਟਾਰੀਆ ਦਾ ਪੁਤਲਾ ਫੂਕਿਆ <br/> ਅਗਲੀ ਖ਼ਬਰ ਸੁਨਾਮ 'ਚ ਕਿਸਾਨਾਂ ਨੇ ਭਾਜਪਾ ਤੇ ਰਾਜਪਾਲ ਪੰਜਾਬ ਦੇ ਪੁਤਲੇ ਫੂਕੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।