29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਕਿਸਾਨ ਯੂਨੀਅਨ ਦੀ ਅਹਿਮ ਮੀਟਿੰਗ ਹੋਈ <br/>

ਅਜੀਤ ਡੈਸਕ 09-05-2026
ਚੀਮਾ ਮੰਡੀ, 8 ਮਈ (ਗੁਰਜੀਤ ਸਿੰਘ ਚਹਿਲ, ਜਗਰਾਜ ਮਾਨ) - ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਬਲਾਕ ਸੁਨਾਮ ਦੀ ਇਕ ਅਹਿਮ ਮੀਟਿੰਗ ਬਾਬਾ ਭੋਲਾ ਗਿਰ ਦੀਆਂ ਸਮਾਧਾਂ ਚੀਮਾ ਮੰਡੀ ਵਿਖੇ ਬਲਾਕ ਆਗੂ ਬਲਵਿੰਦਰ ਸਿੰਘ ਸਰਾਓ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ 'ਚ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਆਗੂ ਸੰਤ ਰਾਮ ਛਾਜਲੀ ਨੇ ਵਿਸ਼ੇਸ਼ ਸ਼ਿਰਕਤ ਕੀਤੀ | ਮੀਟਿੰਗ ਦੌਰਾਨ ਲੰਮੇ ਸਮੇਂ ਤੋਂ ਕਿਸਾਨਾਂ ਦੀ ਖੱਜਲ ਖ਼ੁਆਰੀ ਨੂੰ ਲੈ ਕੇ ਵਿਸ਼ੇਸ਼ ਚਰਚਾ ਕੀਤੀ ਗਈ | ਮੀਟਿੰਗ 'ਚ ਮੱਖਣ ਸਿੰਘ ਕਰਤਾਰੀ ਕਾ, ਦਰਬਾਰਾ ਸਿੰਘ ਕਾਲਾ, ਬਿਕਰ ਸਿੰਘ ਇਕਾਈ ਪ੍ਰਧਾਨ ਚੀਮਾ, ਗੁਰਦਿਆਲ ਸਿੰਘ, ਸੰਸਾਰ ਸਿੰਘ, ਹਰਪਾਲ ਸਿੰਘ ਨਮੋਲ, ਮੱਖਣ ਸਿੰਘ ਧਰਮਗੜ੍ਹ, ਜੱਗਰ ਸਿੰਘ ਸ਼ਾਹਪੁਰ, ਨਿਰਭੈ ਸਿੰਘ, ਗੁਰਜੰਟ ਸਿੰਘ ਬਿਗੜਵਾਲ ਇਕਾਈ ਪ੍ਰਧਾਨ, ਚਾਨਣ ਸਿੰਘ ਮੈਦੇਵਾਸ, ਗੋਕਿਲ ਰਾਮ ਪੰਡਿਤ ਛਾਜਲੀ, ਜਗਤਾਰ ਸਿੰਘ ਬਾਬੇ ਕਾ, ਹਮੀਰ ਸਿੰਘ ਸੂਬੇਦਾਰ, ਅਮਰ ਸਿੰਘ, ਪਿ੍ਤਪਾਲ ਸਿੰਘ, ਹਾਕਮ ਸਿੰਘ ਛਾਜਲੀ ਆਦਿ ਕਿਸਾਨ ਮੌਜੂਦ ਸਨ |

ਪਿਛਲੀ ਖ਼ਬਰ ਮੰਗਵਾਲ ਦੇ ਮੈਂਬਰ ਪੰਚਾਇਤ ਅਤੇ ਕਈ ਪ੍ਰਮੁੱਖ ਸ਼ਖ਼ਸੀਅਤਾਂ ਸਿੰਗਲਾ ਦੀ ਅਗਵਾਈ ਹੇਠ ਕਾਂਗਰਸ 'ਚ ਸ਼ਾਮਲ <br/> ਅਗਲੀ ਖ਼ਬਰ ਅਕਾਲ ਅਕੈਡਮੀ ਵਿਖੇ ਜ਼ੋਨਲ ਅੰਤਰ ਅਕੈਡਮੀ ਫੁੱਟਬਾਲ ਮੁਕਾਬਲੇ ਕਰਵਾਏ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।