06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਜੱਦੀ ਪਿੰਡ ਵਿੱਚ ਨਵੀਂ ਬਣੀ ਲਾਇਬ੍ਰੇਰੀ ਨੂੰ ਪੁਸਤਕਾਂ ਦਾਨ

ਅਜੀਤ ਡੈਸਕ 12-04-2026
ਸੰਗਰੂਰ, 11 ਅਪ੍ਰੈਲ (ਅਮਨਦੀਪ ਸਿੰਘ ਬਿੱਟਾ) - ਸਾਹਿਤ ਸਭਾ ਧੂਰੀ ਨਾਲ ਸਬੰਧਿਤ ਸਾਹਿਤਕਾਰ ਸੁਰਿੰਦਰ ਸ਼ਰਮਾ ਵੱਲੋਂ ਆਪਣੇ ਜੱਦੀ ਪਿੰਡ ਨਾਗਰਾ ਵਿਖੇ ਬਣੀ ਪੰਚਾਇਤੀ ਲਾਇਬ੍ਰੇਰੀ ਲਈ ਪੰਜਾਹ ਦੇ ਕਰੀਬ ਪੁਸਤਕਾਂ ਭੇਟ ਕੀਤੀਆਂ ਗਈਆ | ਸੂਬੇਦਾਰ ਕੁਲਵਿੰਦਰ ਸਿੰਘ ਸਰਪੰਚ, ਲਾਭ ਸਿੰਘ ਸਮਾਜ ਸੇਵੀ, ਡਾ. ਸੁਖਦੇਵ ਸਿੰਘ ਠਾਣਾ, ਗੁਰਚਰਨ ਸਿੰਘ, ਮੱਘਰ ਸਿੰਘ ਸਾਬਕਾ ਸਰਪੰਚ, ਸਕੂਲ ਦੇ ਸਟਾਫ਼ ਮੈਂਬਰ ਡਾ. ਗੁਰਜੰਟ ਸਿੰਘ ਅਤੇ ਹੋਰ ਇਕੱਤਰ ਪਿੰਡ ਵਾਸੀਆਂ ਨੂੰ ਆਪਣੇ ਪਿੰਡ ਨਾਲ ਅਣਪੱਤ ਅਤੇ ਮੋਹ ਬਾਰੇ ਦੱਸਿਆ | ਉਨ੍ਹਾਂ ਇਕੱਤਰਤਾ ਨੂੰ ਸਮਾਂ ਕੱਢ ਕੇ ਪੁਸਤਕਾਂ ਪੜਣ ਲਈ ਪ੍ਰੇਰਿਤ ਕੀਤਾ |
ਪਿਛਲੀ ਖ਼ਬਰ 51 ਸ਼ਖ਼ਸੀਅਤਾਂ ਦਾ ਅੱਜ ਡਾ. ਅੰਬੇਡਕਰ ਸਟੇਟ ਐਵਾਰਡ ਨਾਲ ਹੋਵੇਗਾ ਸਨਮਾਨ <br/> ਅਗਲੀ ਖ਼ਬਰ ਸੂਬੇ ਦੀ ਜਵਾਨੀ ਤੇ ਕਿਸਾਨੀ ਨੂੰ ਬਚਾਉਣਾ ਅੱਜ ਦੇ ਸਮੇਂ ਦੀ ਮੁੱਖ ਲੋੜ-ਪ੍ਰਧਾਨ ਨਰੇਸ਼ ਕੁਮਾਰ ਨਾਰੀਕੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।