05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਇਨਾਮ ਵੰਡ ਸਮਾਰੋਹ ਕਰਵਾਇਆ

ਅਜੀਤ ਡੈਸਕ 11-04-2026
ਸੰਗਰੂਰ, 10 ਅਪ੍ਰੈਲ (ਦਮਨਜੀਤ ਸਿੰਘ)-ਸਥਾਨਕ ਹਿੰਮਤ ਸਿੰਘ ਧਰਮਸ਼ਾਲਾ ਵਿਖੇ ਇਲੈਕਟ੍ਰੀਕਲ ਲੇਬਰ ਯੂਨੀਅਨ ਸੰਗਰੂਰ ਵਲੋਂ ਯੂਨੀਅਨ ਮੈਂਬਰਾਂ ਨੂੰ ਉਤਸ਼ਾਹਿਤ ਕਰਨ ਲਈ ਲੱਕੀ ਡਰਾਅ ਪ੍ਰੋਗਰਾਮ ਉਲੀਕਿਆ ਗਿਆ, ਜਿਸ ਵਿਚ ਯੂਨੀਅਨ ਦੇ ਸਾਰੇ ਮੈਂਬਰਾਂ ਦੇ ਡਰਾਅ ਪਾਏ ਗਏ ਅਤੇ ਇਸ ਡਰਾਅ 'ਚੋਂ ਤਿੰਨ ਲੱਕੀ ਮੈਂਬਰ ਚੁਣੇ ਗਏ ਅਤੇ ਉਨ੍ਹਾਂ ਨੂੰ ਯੂਨੀਅਨ ਵਲੋਂ ਜਾਰੀ ਕੀਤੇ ਇਨਾਮ ਵੰਡੇ ਗਏ | ਇਸ ਮੌਕੇ ਯੂਨੀਅਨ ਦੇ ਪ੍ਰਧਾਨ ਪ੍ਰਗਟ ਸਿੰਘ, ਉਪ ਪ੍ਰਧਾਨ ਸੋਨੂੰ ਸਿੰਘ, ਖ਼ਜ਼ਾਨਚੀ ਹਰਦੀਪ ਸਿੰਘ, ਮੀਡੀਆ ਸਲਾਹਕਾਰ ਸੁਖਵਿੰਦਰ ਸਿੰਘ, ਸਕੱਤਰ ਗੁਰਸੇਵਕ ਸਿੰਘ, ਮੈਂਬਰ ਗਰੀਸ਼ ਚੰਦ ਅਤੇ ਹੋਰ ਯੂਨੀਅਨ ਮੈਂਬਰ ਮੌਜੂਦ ਸਨ |
ਪਿਛਲੀ ਖ਼ਬਰ ਚੈਸ ਚੈਂਪੀਅਨਸ਼ਿਪ ਅਗਰਵਾਲ 12 ਨੂੰ ਅਗਲੀ ਖ਼ਬਰ ਬਿਨ੍ਹਾਂ ਮਹਿਲਾ ਡਾਕਟਰ ਤੋਂ ਚੱਲ ਰਿਹਾ ਈ.ਸੀ.ਐੱਚ.ਐੱਸ ਸੰਗਰੂਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।