07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਖੇਤੀਬਾੜੀ ਸਹਿਕਾਰੀ ਸਭਾ ਦੇ ਅਹੁਦੇਦਾਰਾਂ ਦੀ ਹੋਈ ਚੋਣ ਗੁਰਪ੍ਰੀਤ ਸਿੰਘ ਮਿੰਟੂ ਨੂੰ ਸਰਬਸੰਮਤੀ ਨਾਲ ਚੁਣਿਆ ਮੁੜ ਪ੍ਰਧਾਨ ਅਤੇ ਜਗਰੂਪ ਸਿੰਘ ਸੋਨੀ ਭੁੱਲਰਾਂ ਨੰਬਰਦਾਰ ਨੂੰ ਵਾਈਸ ਪ੍ਰਧਾਨ ਚੁਣਿਆ

ਅਜੀਤ ਡੈਸਕ 11-04-2026
ਧੂਰੀ, ਅਮਰਗੜ੍ਹ, 10 ਅਪ੍ਰੈਲ (ਸੁਖਵੰਤ ਸਿੰਘ ਭੁੱਲਰ, ਜਤਿੰਦਰ ਮੰਨਵੀ)-ਖੇਤੀਬਾੜੀ ਸਹਿਕਾਰੀ ਸਭਾ ਬਨਭੌਰਾ ਦੀ ਪ੍ਰਬੰਧਕ ਕਮੇਟੀ ਦੀ ਮੀਟਿੰਗ ਵਿਚ 11 ਮੈਂਬਰ ਵਲੋਂ ਸਰਬ ਸੰਮਤੀ ਨਾਲ ਮਨਪ੍ਰੀਤ ਸਿੰਘ ਮਿੰਟੂ ਨੂੰ ਦੂਸਰੀ ਵਾਰ ਸਰਬਸੰਮਤੀ ਨਾਲ ਸਭਾ ਦਾ ਪ੍ਰਧਾਨ ਚੁਣਿਆ ਗਿਆ ਅਤੇ ਇਸ ਮੌਕੇ ਮੀਤ ਪ੍ਰਧਾਨ ਵਜੋਂ ਜਗਰੂਪ ਸਿੰਘ ਸੋਨੀ ਨੰਬਰਦਾਰ ਭੁੱਲਰਾ ਦੀ ਚੋਣ ਕੀਤੀ ਗਈ ਸਭਾ ਦੀ ਨਵੀਂ ਚੁਣੀ ਗਈ ਕਮੇਟੀ ਵਿੱਚ ਨਾਜਰ ਸਿੰਘ ਬਨਭੌਰਾ, ਸੁਖਵੰਤ ਸਿੰਘ ਉਪਲਖੇੜੀ, ਬਲਜੀਤ ਸਿੰਘ ਭੁੱਲਰਾਂ, ਰਜਿੰਦਰ ਸਿੰਘ ਰੱਬੀ, ਗੁਰਮੀਤ ਕੌਰ, ਹਰਪਿੰਦਰ ਕੌਰ, ਪਰਮਜੀਤ ਸਿੰਘ, ਕੁਲਦੀਪ ਸਿੰਘ, ਸੁਰਿੰਦਰ ਪਾਲ ਸਿੰਘ ਵੱਖ-ਵੱਖ ਮੈਂਬਰਾਂ ਵਲੋਂ ਕਮੇਟੀ ਮੈਂਬਰ ਨੂੰ ਚੁਣਿਆ ਗਿਆ | ਗਿਆ ਇਸ ਸਮੇਂ ਸਭਾ ਨਾਲ ਸਬੰਧਿਤ ਪਿੰਡਾਂ ਵਿਚੋਂ ਸਮਾਜ ਸੇਵੀ ਆਗੂ ਸਤਬੀਰ ਸਿੰਘ ਸੀਰਾ, ਪਰਮਜੀਤ ਸਿੰਘ ਗਰੇਵਾਲ, ਪਰਮਜੀਤ ਸਿੰਘ ਗਰੇਵਾਲ, ਗੁਰਪ੍ਰੀਤ ਸਿੰਘ ਬਿੱਟੂ ਜ਼ਿਲ੍ਹਾ ਪਰਿਸ਼ਦ ਮੈਂਬਰ, ਪਿੰਡ ਅਤੇ ਸਾਬਕਾ ਸਰਪੰਚ ਸੁਖਦੀਪ ਸਿੰਘ ਗੋਲਡੀ ਹਾਜ਼ਰ ਰਹੇ | ਇਨ੍ਹਾਂ ਦੇ ਨਾਲ ਇਲਾਕੇ ਦੀਆਂ ਹੋਰ ਕਾਫੀ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ ਸਕੱਤਰ ਸਭਾ ਰਣਜੀਤ ਸਿੰਘ ਪ੍ਰਧਾਨ ਸੈਕਟਰੀ ਯੂਨੀਅਨ ਮਲੇਰਕੋਟਲਾ ਵਲੋਂ ਸਾਰੇ ਮੈਂਬਰਾਂ ਦਾ ਸਰਬਸੰਮਤੀ ਨਾਲ ਇਲੈੱਕਸ਼ਨ ਕਰਨ ਅਤੇ ਅਹੁਦੇਦਾਰਾਂ ਦੀ ਚੋਣ ਲਈ ਧੰਨਵਾਦ ਕੀਤਾ ਗਿਆ |
ਪਿਛਲੀ ਖ਼ਬਰ ਸਵ. ਗੁਰਬਖ਼ਸ਼ ਸਿੰਘ ਬਹਾਦਰਪੁਰ ਦੇ ਦਿਹਾਂਤ 'ਤੇ ਵੱਖ-ਵੱਖ ਰਾਜਨੀਤਿਕ ਅਤੇ ਸਮਾਜ ਸੇਵੀ ਆਗੂਆਂ ਵੱਲੋਂ ਦੁੱਖ ਦਾ ਪ੍ਰਗਟਾਵ... ਅਗਲੀ ਖ਼ਬਰ ਸੇਵਾ ਕੇਂਦਰ ਬੰਦ ਰਹਿਣ ਕਾਰਨ ਲੋਕ ਖੱਜਲ-ਖੁਆਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।