07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਰੇਲਵੇ ਪੁਲਿਸ ਧੂਰੀ ਨੂੰ ਮਿਲੀ ਅਣਪਛਾਤੀ ਲਾਸ਼

ਅਜੀਤ ਡੈਸਕ 05-04-2026
ਧੂਰੀ, 4 ਅਪ੍ਰੈਲ (ਲਖਵੀਰ ਸਿੰਘ ਧਾਂਦਰਾ)-ਧੂਰੀ ਰੇਲਵੇ ਪੁਲਿਸ ਦੇ ਸਹਾਇਕ ਥਾਣੇਦਾਰ ਇੰਦਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੱਕ ਨਾਮਾਲੂਮ ਵਿਅਕਤੀ ਕਿਲੋਮੀਟਰ ਨੰ. 61/29 ਨੇੜੇ ਪਲੇਟਫ਼ਾਰਮ ਨੇ 01 ਰੇਲਵੇ ਸਟੇਸ਼ਨ ਧੂਰੀ ਤੇ ਬੇਹੋਸ਼ੀ ਦੀ ਹਾਲਾਤ ਵਿੱਚ ਪਿਆ ਮਿਲਿਆ ਸੀ | ਜਿਸ ਨੂੰ ਡਾਕਟਰ ਸਾਹਿਬਾਨ ਨੇ ਚੈੱਕਅਪ ਕਰਨ ਉਪਰੰਤ ਮਿ੍ਤਕ ਘੋਸ਼ਿਤ ਕੀਤਾ | ਜਿਸ ਦੀ ਮੌਤ ਕੁਦਰਤੀ ਜਾਂ ਕਿਸੇ ਬਿਮਾਰੀ ਨਾਲ ਹੋਈ ਜਾਪਦੀ ਹੈ | ਜਿਸ ਸਬੰਧੀ ਜੀ ਆਰ ਪੀ ਪੁਲਿਸ ਸੰਗਰੂਰ ਵੱਲੋਂ ਧਾਰਾ 194 ਬੀ ਐਨ ਐੱਸ ਐੱਸ ਅਮਲ ਵਿੱਚ ਲਿਆਂਦੀ ਗਈ ਹੈ | ਜਿਸ ਦੀ ਲਾਸ਼ ਸ਼ਨਾਖ਼ਤ ਲਈ ਸਿਵਲ ਹਸਪਤਾਲ ਧੂਰੀ ਦੀ ਮੋਰਚਰੀ ਵਿੱਚ ਰੱਖ ਹੋਈ ਹੈ |

ਪਿਛਲੀ ਖ਼ਬਰ ਟੀ.ਐੱਸ.ਯੂ ਵਲੋਂ ਮੁੱਖ ਮੰਤਰੀ ਦੇ ਬਿਆਨ ਦੀ ਨਿੰਦਾ ਅਗਲੀ ਖ਼ਬਰ ਮੁੱਖ ਮੰਤਰੀ ਜੈਤੋ 'ਚ 30.68 ਕਰੋੜ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਤੇ ਨੀਂਹ ਪੱਥਰ ਰੱਖਣਗੇ-ਵਿਧਾਇਕ ਅਮੋਲਕ ਸਿੰਘ <br/...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।