ਸਰਕਾਰੀ ਹਾਈ ਸਕੂਲ ਜੈਮਲ ਵਾਲਾ ਨੂੰ ਮਿਲੇ ਤਿੰਨ ਨਵੇਂ ਅਧਿਆਪਕ
ਨੱਥੂਵਾਲਾ ਗਰਬੀ, 4 ਅਕਤੂਬਰ (ਨਵਦੀਪ ਸਿੰਘ)-ਸਰਕਾਰੀ ਹਾਈ ਸਕੂਲ ਜੈਮਲ ਵਾਲਾ ਵਿਖੇ ਅਧਿਆਪਕਾਂ ਦੀ ਘਾਟ ਨੂੰ ਪੂਰਾ ਕਰਨ ਵੱਲ ਇਕ ਹੋਰ ਕਦਮ ਪੁੱਟਿਆ ਗਿਆ ਹੈ। ਸਕੂਲ ਵਿਚ ਤਿੰਨ ਨਵੇਂ ਅਧਿਆਪਕਾਂ ਦੀ ਨਿਯੁਕਤੀ ਹੋਣ ਨਾਲ ਜਿੱਥੇ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਹੋਰ ਸੁਚਾਰੂ ਬਣਾਉਣ ਵਿਚ ਮਦਦ ਮਿਲੇਗੀ ਉੱਥੇ ਹੀ ਸਕੂਲ ਦੇ ਅਧਿਆਪਨ ਕਾਰਜਾਂ ਨੂੰ ਵੀ ਨਵੀਂ ਮਜ਼ਬੂਤੀ ਮਿਲੇਗੀ।
ਪਿੰਡ ਗੱਜਣਵਾਲਾ ਵਿਖੇ ਜਥੇਦਾਰ ਤੀਰਥ ਸਿੰਘ ਮਾਹਲਾ ਸੂਬੇਦਾਰ ਗੁਰਦੀਪ ਸਿੰਘ ਨੂੰ ਨਿਯੁਕਤੀ ਪੱਤਰ ਦਿੰਦੇ ਹੋਏ| ਤਸਵੀਰ : ਗੁਰਮੀਤ ਸਿੰਘ ਮਾਣੂੰਕੇ
05-10-2026