ਮੋਗਾ ਵਿਖੇ ਸਖੀ ਸਨਮਾਨ ਸਮਾਰੋਹ ’ਚ ਉਮੜਿਆ ਮਹਿਲਾਵਾਂ ਦਾ ਸੈਲਾਬ-ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਵੱਡੀ ਗਿਣਤੀ ’ਚ ਪਹੁੰਚੀਆਂ ਸਖ਼ੀਆਂ ਤੇ ਮਹਿਲਾਵਾਂ-ਜੋਸ਼ ਅਤੇ ਉਤਸ਼ਾਹ ਨੇ ਸਮਾਰੋਹ ਨੂੰ ਬਣਾਇਆ ਯਾਦਗਾਰ
ਮੋਗਾ, 15 ਸਤੰਬਰ (ਸੁਰਿੰਦਰਪਾਲ ਸਿੰਘ)-ਹਲਕਾ ਮੋਗਾ ਵਿਚ ਆਯੋਜਿਤ ਸਖੀ ਸਨਮਾਨ ਸਮਾਰੋਹ ਵਿਚ ਵੱਡੀ ਗਿਣਤੀ ਵਿਚ ਸਖ਼ੀਆਂ ਅਤੇ ਮਹਿਲਾਵਾਂ ਨੇ ਪਹੁੰਚ ਕੇ ਮਹਿਲਾ ਸ਼ਕਤੀ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਮੌਕੇ ਵਿਧਾਇਕਾ ਡਾ.
ਅਜੀਤ ਡੈਸਕ
16-09-2026