ਮੈਕਰੋ ਗਲੋਬਲ ਇਮੀਗ੍ਰੇਸ਼ਨ ਤੇ ਆਇਲਟਸ ਸੰਸਥਾ ਹੋ ਰਹੀ ਵਰਦਾਨ ਸਾਬਤ-ਡੱਲਾ
ਮੋਗਾ, 9 ਸਤੰਬਰ (ਸੁਰਿੰਦਰਪਾਲ ਸਿੰਘ)-ਅੱਜ ਕੱਲ੍ਹ ਕੈਨੇਡਾ ਜਾਣ ਦੇ ਸੁਪਨੇ ਨਾਲ ਹਜ਼ਾਰਾਂ ਵਿਦਿਆਰਥੀ ਅਤੇ ਉਨ੍ਹਾਂ ਦੇ ਜੀਵਨ ਸਾਥੀ ਸਟੱਡੀ ਵੀਜ਼ਾ, ਸਪਾਊਸ ਓਪਨ ਵਰਕ ਪਰਮਿਟ ਲਈ ਅਰਜ਼ੀਆਂ ਦੇ ਰਹੇ ਹਨ ਪਰ ਇਸ ਮੁਸ਼ਕਿਲ ਅਤੇ ਤਕਨੀਕੀ ਭਰਪੂਰ ਪ੍ਰਕਿਰਿਆ ਵਿਚ ਜਿੱਥੇ ਇਕ ਗਲਤ ਦਿਸ਼ਾ ਲਈ ਸਾਲਾਂ ਦੀ ਉਡੀਕ ਬਣ ਜਾਂਦੀ ਹੈ ਉੱਥੇ ਮੈਕਰੋ ਗਲੋਬਲ ਇਮੀਗ੍ਰੇਸ਼ਨ ਜੋ ਕਿ ਗੁਰਮਿਲਾਪ ਸਿੰਘ ਡੱਲਾ ਦੀ ਲੀਡਰਸ਼ਿਪ ਹੇਠ ਕੰਮ ਕਰ ਰਿਹਾ ਹੈ ਉਹ ਲੋਕਾਂ ਲਈ ਭਰੋਸੇਯੋਗ ਰਸਤਾ ਬਣ ਗਿਆ ਹੈ| ਬੇਸ਼ੱਕ ਸਟੱਡੀ ਵੀਜ਼ਾ ਦੇ ਨਾਲ ਐਸ. ਓ.
ਅਜੀਤ ਡੈਸਕ
10-09-2026