06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਸਾਹਿਤਕਾਰ ਬਲਦੇਵ ਸਿੰਘ ਆਜ਼ਾਦ ਦੀ ਚੌਥੀ ਪੁਸਤਕ ‘ਮਹਿਕ ਮੁਹੱਬਤ ਦੀ’ ਲੋਕ ਅਰਪਨ

ਮੋਗਾ, 5 ਸਤੰਬਰ (ਜਸਪਾਲ ਸਿੰਘ ਬੱਬੀ)-ਰੇਲਵੇ ਪਾਰਕ ਮਿੱਤਰ ਸਭਾ ਮੋਗਾ ਵਲੋਂ ਰੇਲਵੇ ਪਾਰਕ ਮੋਗਾ ਵਿਖੇ ਸਾਹਿਤਕਾਰ ਬਲਦੇਵ ਸਿੰਘ ਆਜ਼ਾਦ ਦੀ ਚੌਥੀ ਪੁਸਤਕ ‘ਮਹਿਕ ਮੁਹੱਬਤ ਦੀ’ ਲੋਕ ਅਰਪਨ ਕੀਤੀ। ਸਾਹਿਤਕਾਰ ਮਾਸਟਰ ਆਤਮਾ ਸਿੰਘ ਚੜਿੱਕ, ਹਰਜਿੰਦਰ ਸਿੰਘ ਕੰਡਾ, ਭਵਨਦੀਪ ਸਿੰਘ ਪੁਰਬਾ ਨੇ ਸਾਹਿਤਕਾਰ ਬਲਦੇਵ ਸਿੰਘ ਆਜ਼ਾਦ ਦੇ ਜੀਵਨ ਬਾਰੇ ਅਤੇ ਨਵੀਂ ਲੋਕ ਅਰਪਣ ਕੀਤੀ।

ਅਜੀਤ ਡੈਸਕ 06-09-2026
ਮੋਗਾ, 5 ਸਤੰਬਰ (ਜਸਪਾਲ ਸਿੰਘ ਬੱਬੀ)-ਰੇਲਵੇ ਪਾਰਕ ਮਿੱਤਰ ਸਭਾ ਮੋਗਾ ਵਲੋਂ ਰੇਲਵੇ ਪਾਰਕ ਮੋਗਾ ਵਿਖੇ ਸਾਹਿਤਕਾਰ ਬਲਦੇਵ ਸਿੰਘ ਆਜ਼ਾਦ ਦੀ ਚੌਥੀ ਪੁਸਤਕ ‘ਮਹਿਕ ਮੁਹੱਬਤ ਦੀ’ ਲੋਕ ਅਰਪਨ ਕੀਤੀ। ਸਾਹਿਤਕਾਰ ਮਾਸਟਰ ਆਤਮਾ ਸਿੰਘ ਚੜਿੱਕ, ਹਰਜਿੰਦਰ ਸਿੰਘ ਕੰਡਾ, ਭਵਨਦੀਪ ਸਿੰਘ ਪੁਰਬਾ ਨੇ ਸਾਹਿਤਕਾਰ ਬਲਦੇਵ ਸਿੰਘ ਆਜ਼ਾਦ ਦੇ ਜੀਵਨ ਬਾਰੇ ਅਤੇ ਨਵੀਂ ਲੋਕ ਅਰਪਣ ਕੀਤੀ। ਭਵਨਦੀਪ ਸਿੰਘ ਪੁਰਬਾ ਨੇ ਦੱਸਿਆ ਕਿ ਮੇਰੇ ਵਾਸਤੇ ਇਹ ਮਾਣ ਵਾਲੀ ਗੱਲ ਹੈ ਕਿ ਬਲਦੇਵ ਸਿੰਘ ਆਜ਼ਾਦ ਦੀਆਂ ਚਾਰੇ ਪੁਸਤਕਾਂ ‘ਮਹਿਕ ਵਤਨ ਦੀ ਲਾਈਵ’ ਬਿਉਰੋ ਵਲੋਂ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ। ਉਪਰੰਤ ਸਾਹਿਤਕਾਰਾਂ ਨੇ ਸਾਹਿਤਕ ਰੰਗ ਬੰਨ੍ਹਦੇ ਹੋਏ ਕੈਨੇਡਾ ਦੀ ਜ਼ਿੰਦਗੀ ਅਤੇ ਪੁਰਾਤਨ ਕਿਸੇ ਸੱਸੀ-ਪੁਨੂੰ ਆਦਿ ਨੂੰ ਗਾ ਕੇ ਮਾਹੌਲ ਨੂੰ ਪੁਰਾਤਨ ਰੰਗ ਵਿਚ ਰੰਗਿਆ। ਇਸ ਮੌਕੇ ਗੁਰਚਰਨ ਸਿੰਘ, ਮਾਸਟਰ ਪ੍ਰੇਮ ਕੁਮਾਰ, ਓਮ ਪ੍ਰ ਕਾਸ਼ ਸੂਰੀ, ਪਿਆਰਾ ਸਿੰਘ ਚਹਿਲ, ਜੱਗਾ ਸਿੰਘ, ਬਲਵਿੰਦਰ ਸਿੰਘ ਪੁਰਬਾ, ਤਰਸੇਮ ਲਾਲ ਗਾਬਾ, ਜਨਕ ਛਾਬੜਾ, ਭਜਨ ਸਿੰਘ ਸੱਗੂ, ਬਖ਼ਸ਼ੀਸ਼ ਸਿੰਘ, ਕੁਲਦੀਪ ਸਿੰਘ ਟੱਕਰ, ਬਲਦੇਵ ਸਿੰਘ ਸੰਘੇੜਾ, ਜਗਦੀਪ ਗੋਇਲ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਵਿਚ ਵੋਟਰ ਕਾਰਡ ਬਣਵਾਉਣ ਅਤੇ ਵੋਟ ਦੇ ਅਧਿਕਾਰ ਸੰਬੰਧੀ ਜਾਗਰੂਕਤਾ ਅਗਲੀ ਖ਼ਬਰ ਜਲਾਲਾਬਾਦ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਨੂੰ ਕੀਤਾ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।